ਪੜਚੋਲ ਕਰੋ
5G Smartphone: ਲੱਭ ਰਹੇ ਹੋ 5G ਸਮਾਰਟਫੋਨ? ਇਹ ਹੈ ਸਭ ਤੋਂ ਸਸਤੇ ਸਮਾਰਟਫੋਨ ਦੀ ਲਿਸਟ, ਜਾਣੋ ਕੀਮਤ ਤੇ ਫੀਚਰਜ਼
5G ਸਮਾਰਟਫੋਨ
1/7

Redmi Note 10T 5G: ਇਹ ਇੱਕ 5G ਸਮਾਰਟਫੋਨ ਹੈ ਜੋ 4 GB ਰੈਮ ਤੇ 64 GB ਇੰਟਰਨਲ ਮੈਮਰੀ ਦੇ ਨਾਲ ਆਉਂਦਾ ਹੈ। ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦੀ ਡਿਸਪਲੇ 6.5 ਇੰਚ ਹੈ। ਇਸ 'ਚ 5000mAh ਦੀ ਬੈਟਰੀ ਹੈ। ਫਲਿੱਪਕਾਰਟ 'ਤੇ ਇਸ ਦੀ ਕੀਮਤ 14999 ਰੁਪਏ ਹੈ।
2/7

Moto G71 5G: ਇਹ ਵੀ ਇੱਕ 5G ਸਮਾਰਟਫੋਨ ਹੈ, ਜੋ ਕਿ 6 GB ਰੈਮ ਅਤੇ 128 GB ਇੰਟਰਨਲ ਮੈਮਰੀ ਦੇ ਨਾਲ ਆਉਂਦਾ ਹੈ। ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਦਿੱਤਾ ਗਿਆ ਹੈ। ਇਸ ਦੀ ਡਿਸਪਲੇ 6.4 ਇੰਚ ਹੈ। ਇਸ 'ਚ 5000mAh ਦੀ ਬੈਟਰੀ ਹੈ। ਫਲਿੱਪਕਾਰਟ 'ਤੇ ਇਸ ਦੀ ਕੀਮਤ 18,999 ਰੁਪਏ ਹੈ।
Published at : 01 Feb 2022 03:19 PM (IST)
ਹੋਰ ਵੇਖੋ





















