ਪੜਚੋਲ ਕਰੋ

AC ਚਲਾਉਣ ਦਾ ਸਹੀ ਤਰੀਕਾ, ਇਹ 5 ਟ੍ਰਿਕਾਂ ਜ਼ਰੂਰ ਕਰੋ ਫਾਲੋ, ਬਿਜਲੀ ਦਾ ਬਿੱਲ ਵੀ ਆਵੇਗਾ ਘੱਟ

ਗਰਮੀ ਦੇ ਮੌਸਮ 'ਚ ਲੋਕ ਗਰਮੀ ਤੋਂ ਬਚਣ ਲਈ ਏਸੀ (AC) ਦਾ ਵੱਧ ਇਸਤੇਮਾਲ ਕਰਦੇ ਹਨ ਪਰ ਗਲਤ ਤਰੀਕੇ ਨਾਲ AC ਚਲਾਉਣ ਕਾਰਨ ਬਿਜਲੀ ਦਾ ਬਿੱਲ ਕਾਫੀ ਵੱਧ ਸਕਦਾ ਹੈ

AC efficiency Cooling

1/6
ਗਰਮੀ ਦੇ ਮੌਸਮ 'ਚ ਲੋਕ ਗਰਮੀ ਤੋਂ ਬਚਣ ਲਈ ਏਸੀ (AC) ਦਾ ਵੱਧ ਇਸਤੇਮਾਲ ਕਰਦੇ ਹਨ ਪਰ ਗਲਤ ਤਰੀਕੇ ਨਾਲ AC ਚਲਾਉਣ ਕਾਰਨ ਬਿਜਲੀ ਦਾ ਬਿੱਲ ਕਾਫੀ ਵੱਧ ਸਕਦਾ ਹੈ। ਜੇ ਕੁਝ ਸੌਖੀਆਂ ਟ੍ਰਿਕਾਂ ਫਾਲੋ ਕੀਤੀਆਂ ਜਾਣ ਤਾਂ ਬਿਜਲੀ ਦੀ ਖਪਤ ਘਟਾਈ ਜਾ ਸਕਦੀ ਹੈ ਅਤੇ AC ਵੀ ਲੰਬੇ ਸਮੇਂ ਤੱਕ ਠੀਕ ਚੱਲਦਾ ਹੈ।

2/6
1. ਸਹੀ ਟੈਂਪਰੇਚਰ ’ਤੇ AC ਚਲਾਓ  AC ਨੂੰ ਹਮੇਸ਼ਾ 24-25 ਡਿਗਰੀ ਸੈਲਸੀਅਸ ’ਤੇ ਚਲਾਉਣਾ ਚਾਹੀਦਾ ਹੈ। 18 ਡਿਗਰੀ ’ਤੇ ਲਗਾਤਾਰ ਚਲਾਉਣ ਨਾਲ ਬਿਜਲੀ ਦਾ ਬਿੱਲ ਵੱਧਦਾ ਹੈ ਅਤੇ AC ’ਤੇ ਵੀ ਵਾਧੂ ਲੋਡ ਪੈਂਦਾ ਹੈ।

3/6
2. ਰੈਗੂਲਰ ਸਰਵਿਸ ਕਰਵਾਓ  AC ਦੀ ਸਮੇਂ-ਸਮੇਂ ’ਤੇ ਸਫਾਈ ਅਤੇ ਸਰਵਿਸ ਕਰਵਾਉਣਾ ਬਹੁਤ ਜ਼ਰੂਰੀ ਹੈ। ਹਰ ਦੋ ਮਹੀਨੇ ਬਾਅਦ ਮਕੈਨਿਕ ਤੋਂ AC ਕਲੀਨ ਕਰਵਾਉਣ ਨਾਲ ਕੂਲਿੰਗ ਵੀ ਵਧੀਆ ਰਹਿੰਦੀ ਹੈ।

4/6
3. ਵਾਇਰਿੰਗ ਚੈਕ ਕਰਦੇ ਰਹੋ  ਜੇ AC ਦੀ ਤਾਰ ਕੱਟੀ ਹੋਈ, ਟੁੱਟੀ ਹੋਈ ਜਾਂ ਖਰਾਬ ਲੱਗੇ ਤਾਂ ਤੁਰੰਤ ਬਦਲਵਾਓ। ਧਿਆਨ ਰੱਖੋ ਕਿ ਵਾਇਰਿੰਗ ਇੱਕ ਹੀ ਪੀਸ ਵਿੱਚ ਹੋਵੇ, ਜੋੜੀ ਹੋਈ ਤਾਰ ਖਤਰਨਾਕ ਹੋ ਸਕਦੀ ਹੈ।

5/6
4. ਏਅਰ ਫਿਲਟਰ ਸਾਫ਼ ਰੱਖੋ  ਵਧੀਆ ਕੂਲਿੰਗ ਅਤੇ ਘੱਟ ਬਿਜਲੀ ਖਪਤ ਲਈ AC ਦੇ ਏਅਰ ਫਿਲਟਰ ਨੂੰ ਹਰ ਹਫ਼ਤੇ ਸਾਫ਼ ਕਰੋ। ਇਸ ਨਾਲ AC ’ਤੇ ਘੱਟ ਲੋਡ ਪੈਂਦਾ ਹੈ ਅਤੇ ਹਵਾ ਵੀ ਚੰਗੀ ਆਉਂਦੀ ਹੈ।

6/6
5. Ceiling Fan ਦਾ ਸਹਾਰਾ ਲਵੋ  ਕਮਰੇ ਵਿੱਚ ਠੰਡੀ ਹਵਾ ਜਲਦੀ ਫੈਲਾਉਣ ਲਈ ਘੱਟ ਸਪੀਡ ’ਤੇ ਸੀਲਿੰਗ ਫੈਨ ਚਲਾਇਆ ਜਾ ਸਕਦਾ ਹੈ। ਇਸ ਨਾਲ ਰੂਮ ਜਲਦੀ ਠੰਢਾ ਹੁੰਦਾ ਹੈ ਅਤੇ AC ਦੀ ਮਿਹਨਤ ਘੱਟ ਹੁੰਦੀ ਹੈ।

ਹੋਰ ਜਾਣੋ ਤਕਨਾਲੌਜੀ

Advertisement

ਟਾਪ ਹੈਡਲਾਈਨ

WhatsApp ਦਾ ਵੱਡਾ ਧਮਾਕਾ! ਇਹਨਾਂ ਉਪਭੋਗਤਾਵਾਂ ਨੂੰ PDF ਐਡੀਟਿੰਗ ਸਮੇਤ ਕਈ ਸ਼ਾਨਦਾਰ ਵਿਸ਼ੇਸ਼ਤਾਵਾਂ ਮਿਲਦੀਆਂ ਹਨ।

ਇਹ ਚੂਹਾ ਹੱਥਾਂ ਨਾਲ ਨਹੀਂ, ਆਪਣੀ ਜੀਭ ਨਾਲ ਕੰਮ ਕਰਦਾ ਹੈ; ਇਹ ਹੁਣ ਵਿਕਰੀ ਲਈ ਉਪਲਬਧ ਹੈ।

ਆਈਫੋਨ ਪ੍ਰੇਮੀਆਂ, ਝਟਕੇ ਲਈ ਤਿਆਰ ਰਹੋ! ਅਗਲੇ ਮਹੀਨੇ ਤੋਂ ਕੀਮਤਾਂ ਇੰਨੀਆਂ ਵੱਧ ਸਕਦੀਆਂ ਹਨ।

Moon Antares Conjunction 2026 :  'ਲਾਲ ਸੁਪਰਜਾਇੰਟ' ਦੇ ਨੇੜੇ ਦਿਖਾਈ ਦੇਵੇਗਾ ਚੰਦਰਮਾ, ਆਪਣੀ ਨੰਗੀ ਅੱਖ ਨਾਲ ਦੇਖ ਸਕੋਗੇ ਇਸ ਸ਼ਾਨਦਾਰ ਆਕਾਸ਼ੀ ਘਟਨਾ ਨੂੰ ।

ਵੀਡੀਓਜ਼

ਪੇਪਰ ਲੀਕ 'ਤੇ ਕਾਂਗਰਸ ਦਾ ਹੱਲਾ ਬੋਲ! ਰਾਜਪੁਰਾ 'ਚ ਸੜਕਾਂ 'ਤੇ ਉਤਰੇ ਕਾਂਗਰਸੀ
ਪੰਜਾਬ 'ਚ 3 ਦਿਨ ਭਾਰੀ ਮੀਂਹ ਦਾ ਅਲਰਟ! ਮੌਸਮ ਵਿਭਾਗ ਦੀ ਵੱਡੀ ਚੇਤਾਵਨੀ
PM ਮੋਦੀ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਦਿੱਤਾ ਇਹ ਜਵਾਬ!
2 ਮਹੀਨੇ ਪਹਿਲਾਂ ਬਣੀ ਡਿਸਪੈਂਸਰੀ ਦੀ ਛੱਤ ਤੋੜਨੀ ਪਈ! ਵੱਡੀ ਲਾਪਰਵਾਹੀ ਬੇਨਕਾਬ
10 ਹਜ਼ਾਰ 'ਚ ਨਹੀਂ ਚੱਲਦਾ ਘਰ! ਕਰਮਚਾਰੀਆਂ ਨੇ CM ਮਾਨ ਦਾ ਪੁਤਲਾ ਫੂਕਿਆ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਆਮ ਆਦਮੀ ਦੇ 884 ਕਲੀਨਿਕਾਂ ਦੀਆਂ ਸੇਵਾਵਾਂ ਸੋਮਵਾਰ ਤੋਂ ਠੱਪ, ਹੜਤਾਲ 'ਤੇ ਜਾਣਗੇ ਕਰਮਚਾਰੀ; ਜਾਣੋ ਸਰਕਾਰ ਵਿਰੁੱਧ ਕਿਉਂ ਖੋਲ੍ਹਿਆ ਮੋਰਚਾ...
ਪੰਜਾਬ 'ਚ ਆਮ ਆਦਮੀ ਦੇ 884 ਕਲੀਨਿਕਾਂ ਦੀਆਂ ਸੇਵਾਵਾਂ ਸੋਮਵਾਰ ਤੋਂ ਠੱਪ, ਹੜਤਾਲ 'ਤੇ ਜਾਣਗੇ ਕਰਮਚਾਰੀ; ਜਾਣੋ ਸਰਕਾਰ ਵਿਰੁੱਧ ਕਿਉਂ ਖੋਲ੍ਹਿਆ ਮੋਰਚਾ...
Big News: ਵੱਡੀ ਖਬਰ, ਮੋਹਾਲੀ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਕਾਂਸਟੇਬਲ ਨੂੰ ਲੱਗੀ ਗੋਲੀ, ਦੂਜੇ 'ਤੇ ਤਲਵਾਰ ਨਾਲ ਹਮਲਾ; ਨਸ਼ਾ ਤਸਕਰ ਇੰਝ ਹੋਏ ਫਰਾਰ...
ਵੱਡੀ ਖਬਰ, ਮੋਹਾਲੀ ਪੁਲਿਸ 'ਤੇ ਅੰਨ੍ਹੇਵਾਹ ਫਾਇਰਿੰਗ, ਇੱਕ ਕਾਂਸਟੇਬਲ ਨੂੰ ਲੱਗੀ ਗੋਲੀ, ਦੂਜੇ 'ਤੇ ਤਲਵਾਰ ਨਾਲ ਹਮਲਾ; ਨਸ਼ਾ ਤਸਕਰ ਇੰਝ ਹੋਏ ਫਰਾਰ...
Punjab Public Holiday: ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
ਪੰਜਾਬ 'ਚ ਜਨਤਕ ਛੁੱਟੀ ਦਾ ਐਲਾਨ, ਸਕੂਲ-ਕਾਲਜ ਅਤੇ ਸਰਕਾਰੀ ਅਦਾਰੇ 3 ਦਿਨ ਰਹਿਣਗੇ ਬੰਦ; ਜਾਣੋ ਕਿਉਂ?
Big News: ਵੱਡੀ ਖਬਰ, ਸਿੱਖਿਆ ਮੰਤਰੀ ਨੇ ਦਿੱਤਾ ਅਸਤੀਫ਼ਾ; ਸਿਆਸੀ ਜਗਤ 'ਚ ਮੱਚਿਆ ਹੜਕੰਪ...

Punjab News: ਪੰਜਾਬ ਤੋਂ ਮੰਦਭਾਗੀ ਖਬਰ, ASI ਦੀ ਦਰਦਨਾਕ ਮੌਤ: ਅਣਪਛਾਤੇ ਵਾਹਨ ਨੇ...

Punjab News: ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸਾਥ ਛੱਡਣਗੇ ਸੰਸਦ ਮੈਂਬਰ? ਸੀਨੀਅਰ ਆਗੂ ਬੋਲਿਆ-
ਪੰਜਾਬ ਚੋਣਾਂ ਤੋਂ ਪਹਿਲਾਂ ਕਾਂਗਰਸ ਦਾ ਸਾਥ ਛੱਡਣਗੇ ਸੰਸਦ ਮੈਂਬਰ? ਸੀਨੀਅਰ ਆਗੂ ਬੋਲਿਆ- "ਹੁਣ ਤੱਕ ਤਾਂ, ਮੈਂ..."
Government Big Decision: ਪਿਆਕੜਾ ਨੂੰ ਵੱਡਾ ਝਟਕਾ, ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਬਦਲਿਆ ਸਮਾਂ, ਹੁਣ ਰਾਤ 10 ਵਜੇਂ ਤੱਕ ਨਹੀਂ ਖੁੱਲ੍ਹੇ ਰਹਿਣਗੇ ਠੇਕੇ; ਜਾਣੋ ਨਵਾਂ ਟਾਈਮ...
ਪਿਆਕੜਾ ਨੂੰ ਵੱਡਾ ਝਟਕਾ, ਸ਼ਰਾਬ ਦੇ ਠੇਕਿਆਂ ਨੂੰ ਬੰਦ ਕਰਨ ਦਾ ਬਦਲਿਆ ਸਮਾਂ, ਹੁਣ ਰਾਤ 10 ਵਜੇਂ ਤੱਕ ਨਹੀਂ ਖੁੱਲ੍ਹੇ ਰਹਿਣਗੇ ਠੇਕੇ; ਜਾਣੋ ਨਵਾਂ ਟਾਈਮ...
US Students Visa Rules: ਅਮਰੀਕਾ 'ਚ ਪੜ੍ਹਨ ਵਾਲੇ ਵਿਦਿਆਰਥੀਆਂ ਲਈ ਵੱਡੀ ਖ਼ਬਰ! 15 ਤਰੀਕ ਤੋਂ ਬਦਲਣਗੇ ਆਹ ਨਿਯਮ

Embed widget