ਪੜਚੋਲ ਕਰੋ
Best 5G Smartphone Under 25,000 : ਇਹ ਹੋ ਸਕਦਾ ਹੈ ਤੁਹਾਡਾ ਅਗਲਾ ਸਮਾਰਟਫੋਨ, ਜਾਣੋ ਵਿਸ਼ੇਸ਼ਤਾਵਾਂ
Best 5G Smartphone Under 25,000: ਇੱਥੇ ਅਸੀਂ ਤੁਹਾਨੂੰ ਮਿਡ ਬਜਟ ਰੇਂਜ 'ਚ ਆਉਣ ਵਾਲੇ ਸਮਾਰਟਫ਼ੋਨਸ ਬਾਰੇ ਜਾਣਕਾਰੀ ਦੇ ਰਹੇ ਹਾਂ, ਇਨ੍ਹਾਂ ਫ਼ੋਨਾਂ 'ਚ ਤੁਹਾਨੂੰ 5ਜੀ ਕਨੈਕਟੀਵਿਟੀ ਦੇ ਨਾਲ ਬਿਹਤਰੀਨ ਵਿਸ਼ੇਸ਼ਤਾਵਾਂ ਮਿਲਦੀਆਂ ਹਨ।
Best 5G Smartphone Under 25,000
1/5

Motorola Edge 40 Neo: ਇਸ ਮੋਟੋਰੋਲਾ ਫੋਨ ਦੀ ਕੀਮਤ 22,999 ਰੁਪਏ ਹੈ। ਇਸ ਫੋਨ 'ਚ 6.55 ਇੰਚ ਦੀ OLED ਡਿਸਪਲੇਅ ਹੈ ਜਿਸ ਦੀ ਰਿਫਰੈਸ਼ ਰੇਟ 144 ਹੈ। ਇਸ ਵਿੱਚ 5000mAh ਦੀ ਬੈਟਰੀ, ਮੀਡੀਆ ਡਾਇਮੈਨਸ਼ਨੈਲਿਟੀ ਪ੍ਰੋਸੈਸਰ ਅਤੇ 50MP ਟ੍ਰਿਪਲ ਕੈਮਰਾ ਵੀ ਹੈ।
2/5

OnePlus Nord CE 3 Lite 5G 256GB: ਇਸ OnePlus ਫੋਨ ਵਿੱਚ Snapdragon 695 ਚਿਪਸੈੱਟ ਹੈ, ਜੋ ਕਿ 12GB ਰੈਮ ਅਤੇ 256GB ਸਟੋਰੇਜ ਨਾਲ ਜੋੜਿਆ ਗਿਆ ਹੈ। ਇਸ ਫੋਨ 'ਚ 6.72 ਇੰਚ ਦੀ ਡਿਸਪਲੇਅ ਹੈ।
Published at : 23 Oct 2023 02:48 PM (IST)
ਹੋਰ ਵੇਖੋ





















