ਪੜਚੋਲ ਕਰੋ

5G Smartphone Under 30,000: 30,000 ਰੁਪਏ ਤੱਕ ਦੇ ਬਜਟ 'ਚ ਖਰੀਦੇ ਜਾ ਸਕਦੇ ਨੇ ਜ਼ਬਰਦਸਤ ਕੈਮਰੇ ਤੇ 5G ਵਾਲੇ ਸਮਾਰਟ ਫੋਨ

ਜੇਕਰ ਤੁਸੀਂ ਮੋਬਾਈਲ ਖਰੀਦਣ ਦੀ ਯੋਜਨਾ ਬਣਾਈ ਹੈ, ਤਾਂ ਅਸੀਂ ਤੁਹਾਨੂੰ ਪੰਜ ਸ਼ਾਨਦਾਰ ਕੈਮਰਿਆਂ ਵਾਲੇ ਆਉਣ ਵਾਲੇ 5G ਫੋਨ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ। ਜਿਸ 'ਤੇ ਤੁਸੀਂ ਵਿਚਾਰ ਕਰ ਸਕਦੇ ਹੋ।

30,000 ਰੁਪਏ ਤੱਕ ਦੇ ਬਜਟ 'ਚ ਖਰੀਦੇ ਜਾ ਸਕਦੇ ਨੇ ਜ਼ਬਰਦਸਤ ਕੈਮਰੇ ਤੇ 5G ਵਾਲੇ ਸਮਾਰਟ ਫੋਨ

1/5
ਇਸ ਸੂਚੀ 'ਚ ਪਹਿਲਾ ਸਮਾਰਟਫੋਨ 9 Pro+ 5G ਹੈ। ਇਸ ਨੂੰ 27,896 ਰੁਪਏ ਤੱਕ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਸ ਫੋਨ 'ਚ 6.40 ਇੰਚ ਡਿਸਪਲੇ, 8GB ਰੈਮ, 256GB ਸਟੋਰੇਜ, ਬੈਟਰੀ ਸਮਰੱਥਾ 4500mAh, ਰੀਅਰ ਕੈਮਰਾ 50MP+8MP+2MP ਅਤੇ ਫਰੰਟ ਕੈਮਰਾ 16MP ਹੈ।

2/5
ਦੂਜਾ ਸਮਾਰਟਫੋਨ Xiaomi 11T ਪ੍ਰੋ ਹੈ। ਇਸ ਨੂੰ 28,858 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਸ ਵਿੱਚ 6.67 ਇੰਚ ਡਿਸਪਲੇ, 12GB ਰੈਮ, 256GB ਸਟੋਰੇਜ, 5000mAh ਬੈਟਰੀ, ਰੀਅਰ ਕੈਮਰਾ 108MP+8MP+5MP ਅਤੇ ਫਰੰਟ ਕੈਮਰਾ 16MP ਹੈ।

3/5
ਅਗਲਾ ਸਮਾਰਟਫੋਨ iQoo Neo 7 5G ਹੈ। ਇਸ ਨੂੰ 28,999 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਸ ਸਮਾਰਟਫੋਨ 'ਚ 6.78 ਇੰਚ ਡਿਸਪਲੇ, 8GB ਰੈਮ, 128GB ਸਟੋਰੇਜ, 5000mAh ਬੈਟਰੀ, 64MP+2MP+2MP ਹੈ।

4/5
ਚੌਥਾ ਸਮਾਰਟਫੋਨ ਨੋਥਿੰਗ ਫੋਨ 1 ਹੈ। ਇਸ ਨੂੰ 29,999 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਸ ਵਿੱਚ 6.55 ਇੰਚ ਡਿਸਪਲੇ, 12GB ਰੈਮ, 256GB ਸਟੋਰੇਜ, 5000mAh ਬੈਟਰੀ, 50MP+50MP ਰੀਅਰ ਕੈਮਰਾ ਅਤੇ 16MP ਫਰੰਟ ਕੈਮਰਾ ਹੈ।

5/5
ਪੰਜਵਾਂ ਸਮਾਰਟਫੋਨ Oppo Reno 8 ਹੈ। ਇਸ ਨੂੰ 29,900 ਰੁਪਏ ਦੀ ਕੀਮਤ 'ਚ ਖਰੀਦਿਆ ਜਾ ਸਕਦਾ ਹੈ। ਇਸ ਵਿੱਚ 6.43 ਇੰਚ ਦੀ ਡਿਸਪਲੇ, 8GB ਰੈਮ, 128GB ਸਟੋਰੇਜ, 4500mAh ਬੈਟਰੀ, 50MP+2MP+2MP ਰੀਅਰ ਕੈਮਰਾ ਅਤੇ 32MP ਫਰੰਟ ਕੈਮਰਾ ਹੈ।

ਹੋਰ ਜਾਣੋ ਤਕਨਾਲੌਜੀ

ਟਾਪ ਹੈਡਲਾਈਨ

iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ

ਗਾਹਕਾਂ ਨੂੰ ਲੱਗਿਆ ਵੱਡਾ ਝਟਕਾ, Airtel ਨੇ ਮਹਿੰਗੇ ਕੀਤੇ ਪੋਸਟਪੇਡ ਪਲਾਨਸ, ਫ੍ਰੀ 'ਚ ਦੇ ਦਿੱਤੀ ਆਹ ਸੁਵਿਧਾ

BSNL Recharge Offer : BSNL ਦਾ ਧਮਾਕੇਦਾਰ ਪਲਾਨ ! ਰੀਚਾਰਜ ਨਾਲ ਮਿਲ ਰਿਹਾ ਇਹ ਵੱਡਾ ਫਾਇਦਾ 

Phone Stolen : ਫੋਨ ਚੋਰੀ ਹੋਣ ਤੋਂ ਬਾਅਦ ਦੇਰ ਨਾ ਕਰੋ, ਤੁਰੰਤ ਕਰੋ ਇਹ 3 ਕੰਮ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
iPhone ਖਰੀਦਣ ਵਾਲਿਆਂ ਦੀ ਮੌਜ ! 15, 16 ਤੇ 17 'ਤੇ ਧਮਾਕੇਦਾਰ ਆਫਰ, ਜਾਣੋ ਕਿਹੜਾ ਫੋਨ ਫਾਇਦੇਮੰਦ
Health Tips : 7-8 ਘੰਟੇ ਸੌਣ ਤੋਂ ਬਾਅਦ ਵੀ ਰਹਿੰਦੀ ਹੈ ਥਕਾਵਟ ? ਸਰੀਰ ਦੇ ਇਹ ਸੰਕੇਤ ਨਾ ਕਰੋ Ignore

Bollywood News : ਡਿਲੀਵਰੀ ਤੋਂ ਕੁਝ ਮਹੀਨਿਆਂ ਬਾਅਦ ਹੀ ਮੁੜ ਪ੍ਰੈਗਨੈਂਟ ਹੋਈਆਂ ਇਹ ਅਦਾਕਾਰਾਂ, ਇੱਕ ਨੇ ਤਾਂ 4 ਮਹੀਨੇ ਬਾਅਦ ਦਿੱਤੀ ਸੀ ‘ਗੁੱਡ ਨਿਊਜ਼’

CBI ਦੀ ਛਾਪੇਮਾਰੀ ਤੋਂ ਬਾਅਦ ਪੰਜਾਬ ਦੇ ਕਈ ਵੱਡੇ ਅਧਿਕਾਰੀਆਂ ਦਾ ਹੋ ਸਕਦਾ Transfer! ਛਿੜੀ ਚਰਚਾ

Punjab News : ਅੰਮ੍ਰਿਤਸਰ 'ਚ ਨਾਜਾਇਜ਼ ਹਥਿਆਰਾਂ ਦੇ ਨੈੱਟਵਰਕ ਦਾ ਪਰਦਾਫਾਸ਼ , 8 ਮੁਲਜ਼ਮ ਗ੍ਰਿਫ਼ਤਾਰ 

Repo Rate Hike : ਰੇਪੋ ਰੇਟ ਵਧਣ ਮਗਰੋਂ HDFC Bank ਦਾ ਵੱਡਾ ਫੈਸਲਾ, ਜਾਣੋ ਗਾਹਕਾਂ ਦੀ EMI ’ਤੇ ਕੀ ਪਵੇਗਾ ਅਸਰ?

Kidney Health Tips : ਕਿਡਨੀ ਲਈ ਜ਼ਹਿਰ ਨਹੀਂ, ਪਰ ਵਧਦਾ ਕ੍ਰੀਏਟਿਨਿਨ ਦੇ ਸਕਦੈ ਖ਼ਤਰੇ ਦਾ ਸੰਕੇਤ; ਇੰਝ ਰੱਖੋ ਕੰਟਰੋਲ

Punjab Congress ਪ੍ਰਧਾਨ ਪਰਗਟ ਸਿੰਘ 11 ਅਕਤੂਬਰ ਨੂੰ ਸੰਭਾਲਣਗੇ ਕਮਾਨ, ਕਿਹਾ- ਮੁਲਾਜ਼ਮਾਂ ਨੂੰ DA ਦੇਵੇ ਸਰਕਾਰ 

Embed widget