ਪੜਚੋਲ ਕਰੋ
Best Tablet : Best Tablet : ਨਵਾਂ ਟੈਬਲੇਟ ਖਰੀਦਣਾ ਹੈ ਤਾਂ ਇਹ ਰਹੇ 10 ਆਪਸ਼ਨ
Phone
1/6

Samsung Galaxy Tab A7 ਸੀਰੀਜ਼: ਇਸ ਸੀਰੀਜ਼ 'ਚ 2 ਟੈਬ ਹਨ, Galaxy Tab A7 ਅਤੇ Galaxy A7 Lite। Galaxy Tab A7 'ਚ 10.4 ਇੰਚ ਦੀ ਡਿਸਪਲੇ ਹੈ। ਦੂਜੇ ਪਾਸੇ, Galaxy Tab A7 Lite ਵਿੱਚ 8.7-ਇੰਚ ਦੀ ਡਿਸਪਲੇ ਹੈ। ਦੋਵਾਂ ਟੈਬਾਂ 'ਚ 3GB ਰੈਮ ਦੇ ਨਾਲ 32 GB ਇੰਟਰਨਲ ਮੈਮਰੀ ਦਿੱਤੀ ਗਈ ਹੈ। Galaxy Tab A7 ਦੀ ਕੀਮਤ 15499 ਰੁਪਏ ਅਤੇ Galaxy Tab A7 Lite ਦੀ ਕੀਮਤ 11999 ਰੁਪਏ ਹੈ।
2/6

Moto Tab G20: ਇਸ ਮੋਟੋਰੋਲਾ ਟੈਬ ਵਿੱਚ 8 ਇੰਚ ਦੀ ਡਿਸਪਲੇ ਹੈ। ਇਸ ਵਿੱਚ 3 ਜੀਬੀ ਰੈਮ ਦੇ ਨਾਲ 32 ਜੀਬੀ ਇੰਟਰਨਲ ਮੈਮਰੀ ਹੈ। ਇਸ 'ਚ 5 ਮੈਗਾਪਿਕਸਲ ਦਾ ਰਿਅਰ ਕੈਮਰਾ ਅਤੇ 2 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ। ਇਸ ਦੀ ਕੀਮਤ 10999 ਰੁਪਏ ਹੈ।
Published at : 01 Jan 2022 03:05 PM (IST)
ਹੋਰ ਵੇਖੋ



















