ਪੜਚੋਲ ਕਰੋ
ਜਾਣੋ ਕੀ ਹੈ Call Merging Scam? ਇੰਝ ਬਚਾਓ ਮਿਹਨਤ ਦੇ ਨਾਲ ਕਮਾਈ ਰਕਮ ਨੂੰ, ਨਹੀਂ ਤਾਂ ਇੱਕ ਗਲਤੀ ਕਰ ਸਕਦੀ ਖਾਤਾ ਖਾਲੀ
ਰੋਜ਼ਾਨਾ ਹੀ ਮਾਰਕੀਟ ਦੇ ਵਿੱਚ ਨਵੇਂ-ਨਵੇਂ ਸਕੈਮ ਆ ਰਹੇ ਹਨ। ਠੱਗ ਇਸ ਗੱਲ ਨੂੰ ਸੇਧ ਲਾ ਕੇ ਬੈਠੇ ਰਹਿੰਦੇ ਨੇ ਕਿਵੇਂ ਕਿਸੇ ਦਾ ਉੱਲੂ ਬਣਾ ਕੇ ਮੋਟੀ ਰਕਮ ਹੜੱਪ ਲਈ ਜਾਏ। ਤੁਹਾਨੂੰ ਦੱਸ ਦਈਏ Call Merging Scam ਚੱਲ ਰਿਹਾ ਹੈ, ਆਓ ਜਾਣਦੇ ਹਾਂ..
( Image Source : Freepik )
1/7

ਧੋਖਾਧੜੀ ਤੋਂ ਬਚਣ ਲਈ ਸਰਕਾਰ ਲੋਕਾਂ ਨੂੰ ਲਗਾਤਾਰ ਸਚੇਤ ਰਹਿਣ ਦੀ ਸਲਾਹ ਦੇ ਰਹੀ ਹੈ। ਹਾਲ ਹੀ ਵਿੱਚ ਇੱਕ ਨਵੀਂ ਠੱਗੀ ਦਾ ਪਤਾ ਚੱਲਿਆ ਹੈ, ਜਿਸ ਵਿੱਚ ਯੂਜ਼ਰਾਂ ਨੂੰ ਕਾਲ ਮਰਜ ਕਰਨ ਲਈ ਫਸਾ ਕੇ ਉਹਨਾਂ ਨੂੰ ਬਿਨਾਂ ਦੱਸੇ ਹੀ ਵਨ-ਟਾਈਮ ਪਾਸਵਰਡ (OTP) ਪ੍ਰਾਪਤ ਕਰ ਲਿਆ ਜਾਂਦਾ ਹੈ।
2/7

ਇੱਕ ਵਾਰੀ OTP ਮਿਲ ਜਾਣ ਤੋਂ ਬਾਅਦ ਉਹਨਾਂ ਨੂੰ ਕਿਸੇ ਹੋਰ ਅਧਿਕਾਰ ਦੀ ਲੋੜ ਨਹੀਂ ਹੁੰਦੀ ਅਤੇ ਬੈਂਕ ਅਕਾਊਂਟ ਖਾਲੀ ਕਰ ਦਿੱਤਾ ਜਾਂਦਾ ਹੈ।
Published at : 19 Feb 2025 10:04 AM (IST)
ਹੋਰ ਵੇਖੋ





















