ਪੜਚੋਲ ਕਰੋ
iPhone 16 ਉੱਤੇ ਵੱਡੀ ਛੋਟ, ਇਸ ਸੇਲ 'ਚ ਮੋਟੀ ਬਚਤ ਦਾ ਮੌਕਾ, ਜਾਣੋ ਪੂਰੀ ਡਿਟੇਲ
ਆਈਫੋਨ ਪ੍ਰੇਮੀਆਂ ਲਈ ਵਧੀਆ ਖ਼ਬਰ ਹੈ। ਆਈਫੋਨ 16 ਹੁਣ ਫਲਿੱਪਕਾਰਟ ਦੀ GOAT ਸੇਲ 2025 'ਚ ਘੱਟ ਕੀਮਤ ਤੇ ਮਿਲ ਰਿਹਾ ਹੈ। ਇਸ ਸੇਲ ਵਿੱਚ ਨਾ ਸਿਰਫ਼ ਡਿਸਕਾਊਂਟ ਮਿਲ ਰਿਹਾ ਹੈ, ਸਗੋਂ ਬੈਂਕ ਆਫਰ ਤੇ ਐਕਸਚੇਂਜ ਦੇ ਨਾਲ ਮੋਟੀ ਬਚਤ ਵੀ ਹੋ ਰਹੀ ਹੈ।
image source twitter
1/5

ਇਸ ਸੇਲ ਵਿੱਚ ਨਾ ਸਿਰਫ਼ ਡਿਸਕਾਊਂਟ ਮਿਲ ਰਿਹਾ ਹੈ, ਸਗੋਂ ਬੈਂਕ ਆਫਰ ਤੇ ਐਕਸਚੇਂਜ ਦੇ ਨਾਲ ਮੋਟੀ ਬਚਤ ਵੀ ਹੋ ਰਹੀ ਹੈ। ਇਹ ਲੇਟੇਸਟ ਆਈਫੋਨ ਘਰ ਲਿਆਉਣ ਦਾ ਸ਼ਾਨਦਾਰ ਮੌਕਾ ਹੈ।
2/5

ਦਰਅਸਲ ਇੱਥੇ ਅਸੀਂ ਆਈਫੋਨ 16 ਸੀਰੀਜ਼ 'ਤੇ ਉਪਲਬਧ ਸ਼ਾਨਦਾਰ ਆਫਰਾਂ ਬਾਰੇ ਗੱਲ ਕਰ ਰਹੇ ਹਾਂ। ਆਈਫੋਨ 16 (128GB) ਫਲਿੱਪਕਾਰਟ 'ਤੇ ਸਿਰਫ਼ 69,999 ਰੁਪਏ ਵਿੱਚ ਉਪਲਬਧ ਕਰਵਾਇਆ ਜਾ ਰਿਹਾ ਹੈ, ਜਦੋਂਕਿ ਇਸ ਦੀ ਅਸਲ ਕੀਮਤ ₹ 79,900 ਹੈ। ਇਹੀ ਨਹੀਂ ਜੇਕਰ ਤੁਸੀਂ ਐਕਸਚੇਂਜ ਆਫਰ ਦਾ ਫਾਇਦਾ ਉਠਾਉਂਦੇ ਹੋ ਤਾਂ ਇਹ ਹੋਰ ਵੀ ਸਸਤਾ ਹੋ ਜਾਵੇਗਾ।
Published at : 16 Jul 2025 02:21 PM (IST)
ਹੋਰ ਵੇਖੋ



















