ਪੜਚੋਲ ਕਰੋ

BSNL vs Vi : 299 ਰੁਪਏ ਦੇ ਰੀਚਾਰਜ 'ਚ ਕਿਹੜੀ ਕੰਪਨੀ ਦੇ ਰਹੀ ਹੈ ਵੱਧ ਫਾਇਦੇ?

BSNL vs VI Recharge Plan : ਦੇਸ਼ ਦੀ ਇਕੱਲੀ ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਸਸਤੇ ਰੀਚਾਰਜ ਪਲਾਨਾਂ ਲਈ ਕਾਫ਼ੀ ਮਸ਼ਹੂਰ ਹੈ। ਕੰਪਨੀ ਦੇ ਕਈ ਪਲਾਨ ਇੰਨੇ ਸਸਤੇ ਹਨ ਕਿ Jio ਅਤੇ Airtel ਵੀ ਉਨ੍ਹਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ

Recharge Plan

1/6
BSNL vs VI Recharge Plan : ਦੇਸ਼ ਦੀ ਇਕੱਲੀ ਸਰਕਾਰੀ ਟੈਲੀਕਾਮ ਕੰਪਨੀ BSNL ਆਪਣੇ ਸਸਤੇ ਰੀਚਾਰਜ ਪਲਾਨਾਂ ਲਈ ਕਾਫ਼ੀ ਮਸ਼ਹੂਰ ਹੈ। ਕੰਪਨੀ ਦੇ ਕਈ ਪਲਾਨ ਇੰਨੇ ਸਸਤੇ ਹਨ ਕਿ Jio ਅਤੇ Airtel ਵੀ ਉਨ੍ਹਾਂ ਨਾਲ ਮੁਕਾਬਲਾ ਨਹੀਂ ਕਰ ਸਕਦੇ। ਦੂਜੇ ਪਾਸੇ Vi (Vodafone Idea) ਵੀ ਪਿਛਲੇ ਕੁਝ ਸਮੇਂ ਤੋਂ ਅਜੇਹੇ ਪਲਾਨ ਲਿਆ ਰਹੀ ਹੈ ,ਜੋ ਕੀਮਤ ਦੇ ਮਾਮਲੇ ਵਿੱਚ BSNL ਨੂੰ ਟੱਕਰ ਦੇ ਰਹੇ ਹਨ। ਨਾਲ ਹੀ Vi ਕਈ ਫੀਚਰ-ਲੋਡਡ ਪਲਾਨ ਵੀ ਲਿਆ ਰਹੀ ਹੈ ਜੋ Jio ਅਤੇ Airtel ਦੇ ਪਲਾਨਾਂ ਨਾਲ ਸਿੱਧਾ ਮੁਕਾਬਲਾ ਕਰਦੇ ਹਨ।

2/6
ਦੇਸ਼ ਵਿੱਚ ਮੋਬਾਈਲ ਯੂਜ਼ਰਾਂ ਦੀ ਗਿਣਤੀ  ਭਾਰਤ ਵਿੱਚ ਜੂਨ ਮਹੀਨੇ ਦੌਰਾਨ ਕੁੱਲ ਵਾਇਰਲੈੱਸ ਸਬਸਕ੍ਰਾਈਬਰਾਂ ਦੀ ਗਿਣਤੀ 130 ਕਰੋੜ ਤੋਂ ਪਾਰ ਪਹੁੰਚ ਗਈ ਹੈ, ਜਿਸ ਵਿੱਚ ਮੋਬਾਈਲ ਅਤੇ Fixed Wireless Access (FWA) ਦੋਵੇਂ ਸ਼ਾਮਲ ਹਨ। ਸਿਰਫ਼ ਮੋਬਾਈਲ ਯੂਜ਼ਰਾਂ ਦੀ ਗਿਣਤੀ 127 ਕਰੋੜ ਹੋ ਗਈ ਹੈ, ਜੋ ਮਈ ਦੇ ਮੁਕਾਬਲੇ 0.42% ਵੱਧ ਹੈ।

3/6
BSNL ਦਾ 299 ਰੁਪਏ ਵਾਲਾ ਪਲਾਨ 30 ਦਿਨਾਂ ਦੀ ਵੈਧਤਾ ਰੋਜ਼ਾਨਾ 3GB ਡਾਟਾ (ਕੁੱਲ 90GB) ਦੇਸ਼ ਭਰ ਵਿੱਚ ਅਨਲਿਮਿਟੇਡ ਕਾਲਿੰਗ ਹਰ ਰੋਜ਼ 100 ਮੁਫ਼ਤ SMS SMS ਲਿਮਿਟ ਖਤਮ ਹੋਣ ਤੋਂ ਬਾਅਦ ਸਟੈਂਡਰਡ ਚਾਰਜ ਲਾਗੂ ਹੋਣਗੇ।

4/6
Vi ਦਾ 299 ਰੁਪਏ ਵਾਲਾ ਪਲਾਨ  28 ਦਿਨਾਂ ਦੀ ਵੈਧਤਾ ਰੋਜ਼ਾਨਾ 1GB ਹਾਈ-ਸਪੀਡ ਡਾਟਾ ਡਾਟਾ ਖਤਮ ਹੋਣ ਤੋਂ ਬਾਅਦ ਸਪੀਡ 64Kbps ਅਨਲਿਮਿਟੇਡ ਵੌਇਸ ਕਾਲਿੰਗ ਹਰ ਰੋਜ਼ 100 ਮੁਫ਼ਤ SMS ਨਾਲ ਹੀ Vi Movies & TV ਦਾ ਐਕਸੈੱਸ, ਜਿੱਥੇ ਤੁਸੀਂ ਮੁਫ਼ਤ ਟੀਵੀ ਚੈਨਲ ਅਤੇ ਫਿਲਮਾਂ ਦੇਖ ਸਕਦੇ ਹੋ।

5/6
ਟੈਲੀਕਾਮ ਕੰਪਨੀਆਂ ਦੀ ਮਾਰਕੀਟ ਹਿੱਸੇਦਾਰੀ  Vi ਦੇ ਕੋਲ ਲਗਭਗ 19.8 ਕਰੋੜ ਯੂਜ਼ਰ ਹਨ ਅਤੇ ਇਸਦਾ 15.5% ਮਾਰਕੀਟ ਸ਼ੇਅਰ ਹੈ। BSNL ਦੇ ਕੋਲ 9.3 ਕਰੋੜ ਯੂਜ਼ਰ ਹਨ ਅਤੇ ਇਸਦਾ 7.25% ਮਾਰਕੀਟ ਸ਼ੇਅਰ ਹੈ। ਵੱਡੀਆਂ ਟੈਲੀਕਾਮ ਕੰਪਨੀਆਂ ਵਿੱਚ BSNL ਹੀ ਇਕੱਲੀ ਕੰਪਨੀ ਹੈ ,ਜਿਸਨੇ ਅਜੇ ਤੱਕ 5G ਸੇਵਾ ਪੂਰੀ ਤਰ੍ਹਾਂ ਰੋਲਆਉਟ ਨਹੀਂ ਕੀਤੀ।

6/6
Jio ਅਤੇ Airtel ਸਭ ਤੋਂ ਅੱਗੇ  Jio ਦੇ ਕੋਲ 50 ਕਰੋੜ ਤੋਂ ਵੱਧ ਯੂਜ਼ਰ ਹਨ ਅਤੇ ਇਸਦਾ 39.2% ਮਾਰਕੀਟ ਸ਼ੇਅਰ ਹੈ। Airtel ਦੇ ਕੋਲ ਲਗਭਗ 48 ਕਰੋੜ ਯੂਜ਼ਰ ਹਨ ਅਤੇ ਇਸਦਾ ਕਰੀਬ 38% ਮਾਰਕੀਟ ਸ਼ੇਅਰ ਹੈ।

ਹੋਰ ਜਾਣੋ ਤਕਨਾਲੌਜੀ

Advertisement

ਟਾਪ ਹੈਡਲਾਈਨ

 Mobile Recharge Price Hike : ਮੋਬਾਈਲ ਰੀਚਾਰਜ ਫਿਰ ਹੋ ਸਕਦਾ ਹੈ ਮਹਿੰਗਾ ! ਇਹ ਦੱਸੀ ਜਾ ਰਹੀ ਵਜ੍ਹਾ

 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ

Jio Prepaid Plan : ਜਿਓ ਦਾ 98 ਦਿਨਾਂ ਵਾਲਾ ਪਲਾਨ ਕਰੋ ਐਕਟਿਵ, ਮਿਲਣਗੇ ਇਹ ਫਾਇਦੇ

ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ
ਆਮ ਲੋਕਾਂ ਨੂੰ ਫਿਰ ਵੱਡਾ ਝਟਕਾ! ਫਿਰ ਮਹਿੰਗੇ ਹੋਣਗੇ ਮੋਬਾਈਲ ਦੇ ਰਿਚਾਰਜ; ਆਹ 2 ਕੰਪਨੀਆਂ 12 ਤੋਂ 15% ਕਰਨਗੀਆਂ ਵਾਧਾ
Advertisement

ਵੀਡੀਓਜ਼

Mobiles worth 1 crore | ਫਤਿਹਗੜ੍ਹ ਸਾਹਿਬ ਪੁਲਿਸ ਦੀ ਵੱਡੀ ਕਾਮਯਾਬੀ, 1 ਕਰੋੜ ਦੇ ਮੋਬਾਈਲ ਕੀਤੇ ਬਰਾਮਦ
Sajjan Kumar Death | 1984 ਸਿੱਖ ਕਤਲੇਆਮ ਦੇ ਦੋਸ਼ੀ ਸੱਜਣ ਕੁਮਾਰ ਦੀ ਮੌਤ
Kuldeep Dhaliwal | ਪੰਜਾਬ 'ਚ ਹੜ੍ਹਾਂ ਦਾ ਮੁੱਦਾ ਲੈ ਕੇ J&K ਰਾਜਪਾਲ ਕੋਲ ਪਹੁੰਚਣਗੇ ਧਾਲੀਵਾਲ
Dr Balbir On Blood Bank | ਖੂਨਦਾਨ 'ਚ ਪੰਜਾਬ ਦਾ ਵੱਡਾ ਰਿਕਾਰਡ, ਮੰਤਰੀ ਬਲਬੀਰ ਸਿੰਘ ਨੇ ਦੱਸੀ ਪੂਰੀ ਗੱਲ
Raja Warring | ਰਾਜੀਵ ਗਾਂਧੀ ਦੀ ਤਾਰੀਫ਼ 'ਚ ਰਾਜਾ ਵੜਿੰਗ ਨੇ ਪੜ੍ਹੇ ਕਸੀਦੇ, BJP 'ਤੇ ਵੀ ਵੱਡਾ ਵਾਰ!

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
PU Elections 2026 : ਪੰਜਾਬ ਯੂਨੀਵਰਸਿਟੀ ਵਿਦਿਆਰਥੀ ਚੋਣਾਂ ਦਾ ਹੋਇਆ ਐਲਾਨ ,ਜਾਣੋ ਪੂਰਾ ਸ਼ਡਿਊਲ 

Faridkot News : ਦੋਸਤੀ ਦੇ ਬਹਾਨੇ ਨਾਬਾਲਿਗ ਵਿਦਿਆਰਥਣ ਨਾਲ ਘਿਨੌਣੀ ਹਰਕਤ, 10ਵੀਂ ਦਾ ਵਿਦਿਆਰਥੀ ਗ੍ਰਿਫ਼ਤਾਰ

Accident News: ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
ਚੰਡੀਗੜ੍ਹ-ਮਨਾਲੀ ਹਾਈਵੇਅ 'ਤੇ ਪੰਜਾਬ ਦੇ 4 ਲੋਕਾਂ ਦੀ ਦਰਦਨਾਕ ਮੌਤ, 7 ਜ਼ਖਮੀ; ਜਾਣੋ ਕਿਵੇਂ ਵਾਪਰਿਆ ਹਾਦਸਾ...?
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
 DoT SIM Card Limit : ਹੁਣ ਆਪਣੇ ਨਾਮ 'ਤੇ 9 ਤੋਂ ਵੱਧ ਸਿਮ ਨਹੀਂ ਰੱਖ ਸਕੋਗੇ, ਤੈਅ ਹੋਈ ਸੀਮਾ
School Holiday: ਸਕੂਲਾਂ ਅਤੇ ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਜਾਣੋ 21, 22 ਅਤੇ 23 ਅਗਸਤ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ?
ਸਕੂਲਾਂ ਅਤੇ ਕਾਲਜਾਂ 'ਚ ਲਗਾਤਾਰ 3 ਛੁੱਟੀਆਂ ਦਾ ਐਲਾਨ, ਜਾਣੋ 21, 22 ਅਤੇ 23 ਅਗਸਤ ਨੂੰ ਕਿਉਂ ਬੰਦ ਰਹਿਣਗੇ ਵਿਦਿਅਕ ਅਦਾਰੇ?
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ
Tiktok ਸਟਾਰ ਦੀ ਦਿਨ-ਦਿਹਾੜੇ ਗੋਲੀ ਮਾਰ ਕੇ ਹੱਤਿਆ, ਬਾਹਰ ਬੁਲਾ ਕੇ ਮਾਰੀ ਗੋਲੀ
Jio Prepaid Plan : ਜਿਓ ਦਾ 98 ਦਿਨਾਂ ਵਾਲਾ ਪਲਾਨ ਕਰੋ ਐਕਟਿਵ, ਮਿਲਣਗੇ ਇਹ ਫਾਇਦੇ
Jio Prepaid Plan : ਜਿਓ ਦਾ 98 ਦਿਨਾਂ ਵਾਲਾ ਪਲਾਨ ਕਰੋ ਐਕਟਿਵ, ਮਿਲਣਗੇ ਇਹ ਫਾਇਦੇ
Shweta Tiwari ਦੇ ਆਨਲਾਈਨ ਆਰਡਰ 'ਚੋਂ ਨਿਕਲੀ ਅਜਿਹੀ ਚੀਜ਼ , ਅਦਾਕਾਰਾ ਦੇ ਉੱਡੇ ਹੋਸ਼ 

Embed widget