ਪੜਚੋਲ ਕਰੋ
Digital Con*dom App: ਡਿਜੀਟਲ ਕੰ*ਡੋਮ ਪ੍ਰਾਈਵੇਟ ਪਲਾਂ ਦੀ ਕਰਦਾ ਰੱਖਿਆ, Hide ਕੈਮਰੇ-ਮਾਈਕ ਨੂੰ ਇੰਝ ਕਰਦਾ ਬਲੌਕ
Digital Con*dom App: ਬਾਜ਼ਾਰ 'ਚ ਇੱਕ ਵੱਖਰੇ ਤਰ੍ਹਾਂ ਦਾ ਕੰਡੋਮ ਆ ਗਿਆ ਹੈ। ਇਸ ਸਮੇਂ ਇਹ ਸੁਰਖੀਆਂ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਜਰਮਨੀ ਦੇ ਸੈਕ*ਸੂਅਲ ਵੈਲਨੈੱਸ ਬ੍ਰਾਂਡ ਬਿਲੀ ਬੁਆਏ ਨੇ ਡਿਜੀਟਲ ਕੰਡੋਮ ਐਪ ਲਾਂਚ ਕੀਤਾ ਹੈ।
Digital Con*dom App
1/5

ਇਸ ਨੂੰ ਨਿੱਜੀ ਪਲਾਂ ਦੌਰਾਨ ਲੋਕਾਂ ਦੀ ਨਿੱਜਤਾ ਨੂੰ ਬਣਾਈ ਰੱਖਣ ਲਈ ਤਿਆਰ ਕੀਤਾ ਗਿਆ ਹੈ। ਇਸ ਐਪ ਨੂੰ 'ਕੈਮਡੋਮ' ਵੀ ਕਿਹਾ ਜਾਂਦਾ ਹੈ। ਇਹ ਐਪ ਸਮਾਰਟਫੋਨ ਦੇ ਕੈਮਰੇ ਅਤੇ ਮਾਈਕ੍ਰੋਫੋਨ ਨੂੰ ਅਯੋਗ ਕਰਨ ਲਈ ਬਲੂਟੁੱਥ ਤਕਨੀਕ ਦੀ ਵਰਤੋਂ ਕਰਦਾ ਹੈ ਤਾਂ ਜੋ ਬਿਨਾਂ ਇਜਾਜ਼ਤ ਦੇ ਵੀਡੀਓ ਜਾਂ ਆਡੀਓ ਸਮੱਗਰੀ ਦੀ ਰਿਕਾਰਡਿੰਗ ਨੂੰ ਰੋਕਿਆ ਜਾ ਸਕੇ।
2/5

ਇੰਝ ਬਣਾਈ ਰੱਖਦਾ ਪ੍ਰਾਈਵੇਸੀ ਬਿਲੀ ਬੁਆਏ ਦੀ ਇਹ ਨਵੀਨਤਮ ਖੋਜ ਲੋਕਾਂ ਨੂੰ ਧੋਖਾਧੜੀ ਹੋਣ ਤੋਂ ਵੀ ਬਚਾਉਂਦੀ ਹੈ। ਇਸ ਨਾਲ ਉਨ੍ਹਾਂ ਦੀ ਨਿੱਜਤਾ ਬਰਕਰਾਰ ਰਹਿੰਦੀ ਹੈ। ਡਿਜੀਟਲ ਕੰਡੋਮ ਨੇ ਆਪਣੇ ਲਾਂਚ ਤੋਂ ਬਾਅਦ ਹਲਚਲ ਮਚਾ ਦਿੱਤੀ ਹੈ।
Published at : 29 Oct 2024 03:12 PM (IST)
ਹੋਰ ਵੇਖੋ





















