ਪੜਚੋਲ ਕਰੋ
ਡਿਊਲ ਕੈਮਰਾ ਫ਼ੋਨ ਲੈਣਾ ਚਾਹੁੰਦੇ ਹੋ, ਤਾਂ 8 ਹਜ਼ਾਰ ਤੱਕ ਦੇ ਇਹ ਸਮਾਰਟਫ਼ੋਨ ਹੋ ਸਕਦੇ ਬੈਸਟ ਆਪਸ਼ਨ
Camera
1/5

ਜੇ ਤੁਸੀਂ ਡਿਊਲ ਕੈਮਰੇ ਵਾਲਾ ਇੱਕ ਬਜਟ ਫ਼ੋਨ ਖ਼ਰੀਦਣਾ ਚਾਹੁੰਦੇ ਹੋ, ਤਾਂ ਤੁਸੀਂ 8,000 ਰੁਪਏ ਤੱਕ ਦਾ ਕੀਮਤ ਦੇ ਕਈ ਫ਼ੋਨਜ਼ ਵਿੱਚੋਂ ਚੁਣ ਸਕਦੇ ਹੋ। ਇਹ ਆਪਸ਼ਨ ਬੈਸਟ ਹੋ ਸਕਦੇ ਹਨ:
2/5

Samsung M02-ਇਸ ਫ਼ੋਨ ਦੀ ਬੈਕ ਸਾਈਡ ਉੱਤੇ ਦੋ ਕੈਮਰੇ ਹਨ। ਇਨ੍ਹਾਂ ਵਿੱਚ 13 ਮੈਗਾਪਿਕਸਲ ਦਾ ਮੇਨ ਕੈਮਰਾ ਤੇ ਨਾਲ 2MP ਦਾ ਮੈਕ੍ਰੋ ਕੈਮਰਾ ਵੀ ਹੈ। 5MP ਦਾ ਫ਼੍ਰੰਟ ਕੈਮਰਾ ਹੈ। ਇਸ ਵਿੱਚ 6.5 ਇੰਚ ਦੀ PLS IPS ਡਿਸਪਲੇਅ, ਮੀਡੀਆਟੈੱਕ MT6739 ਪ੍ਰੋਸੈਸਰ, 3ਜੀਬੀ ਰੈਮ ਤੇ 32 ਜੀਬੀ ਦੀ ਇੰਟਰਨਲ ਸਟੋਰੇਜ ਹੈ। ਬੈਟਰੀ 5,000mAh ਦੀ ਹੈ।
Published at :
ਹੋਰ ਵੇਖੋ





















