ਪੜਚੋਲ ਕਰੋ
Electronic voting machines: ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਕੌਮੀ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ...ਜਾਣੋ ਕਿਵੇਂ
Ludhiana News: ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਸੁਰੱਖਿਅਤ ਨਹੀਂ ਹਨ। ਇਹ ਹੈਕ ਹੋ ਸਕਦੀਆਂ ਹਨ।
( Image Source : Freepik )
1/5

ਇਹ ਦਾਅਵਾ ਉੱਘੇ ਵਿਗਿਆਨੀ ਬੀਐਸ ਔਲਖ ਨੇ ਕੀਤਾ ਹੈ। ਉਨ੍ਹਾਂ ਕਿਹਾ ਹੈ ਕਿ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਨਾ ਸਿਰਫ ਤੰਦਰੁਸਤ, ਮਜ਼ਬੂਤ ਤੇ ਪਾਰਦਰਸ਼ੀ ਲੋਕਤੰਤਰ ਲਈ ਖਤਰਾ ਹਨ ਬਲਕਿ ਇਹ ਸਾਡੀ ਰਾਸ਼ਟਰੀ ਸੁਰੱਖਿਆ ਲਈ ਵੀ ਬਹੁਤ ਵੱਡਾ ਖਤਰਾ ਹਨ।
2/5

ਇੱਥੇ ਸੋਮਵਾਰ ਨੂੰ ਕਰਵਾਏੇ ਇੱਕ ਸੈਮੀਨਾਰ ਦੌਰਾਨ ਔਲਖ ਨੇ ਕਿਹਾ ਕਿ ਆਏ ਦਿਨ ਅਸੀਂ ਵੱਖ ਵੱਖ ਇਲੈਕਟ੍ਰਾਨਿਕ ਸਿਸਟਮ ਦਾ ਸਹਾਰਾ ਲੈ ਕੇ ਕੀਤੇ ਜਾਣ ਵਾਲੇ ਧੋਖਿਆਂ ਬਾਰੇ ਪੜ੍ਹਦੇ ਹਾਂ।
Published at : 08 Aug 2023 12:53 PM (IST)
ਹੋਰ ਵੇਖੋ





















