ਪੜਚੋਲ ਕਰੋ
ਬੁਲੇਟ ਦੇ ਸ਼ੌਕੀਨਾਂ ਲਈ ਖੁਸ਼ਖਬਰੀ! Royal Enfield ਦੇ ਆ ਰਹੇ 4 ਨਵੇਂ ਮੋਟਰਸਾਈਕਲ, ਇੱਕ ਹੋਏਗਾ ਸਭ ਤੋਂ ਸਸਤਾ
bike3
1/6

ਰਾਇਲ ਐਨਫੀਲਡ (Royal Enfield) ਕੰਪਨੀ ਨਵਾਂ ਮੋਟਰਸਾਈਕਲ ਲਿਆਉਣ ਦੀ ਤਿਆਰੀ ਕਰ ਰਹੀ ਹੈ। ਰਾਇਲ ਐਨਫੀਲਡ ਚਾਰ ਹੋਰ ਸ਼ਕਤੀਸ਼ਾਲੀ 350cc ਮੋਟਰਸਾਈਕਲ ਲਾਂਚ ਕਰੇਗੀ। ਕੰਪਨੀ ਅਗਲੇ 2 ਸਾਲਾਂ 'ਚ ਇਨ੍ਹਾਂ ਪਾਵਰਫੁੱਲ ਬਾਈਕਸ ਨੂੰ ਲਿਆਵੇਗੀ।
2/6

ਇੱਕ ਰਿਪੋਰਟ 'ਚ ਇਹ ਗੱਲ ਕਹੀ ਗਈ ਹੈ। ਕੰਪਨੀ ਪਿਛਲੇ 12 ਮਹੀਨਿਆਂ 'ਚ ਨਵੀਂ ਕਲਾਸਿਕ 350 ਤੇ ਮੀਟੀਓਰ ਨੂੰ ਪਹਿਲਾਂ ਹੀ ਲਾਂਚ ਕਰ ਚੁੱਕੀ ਹੈ। ਰਾਇਲ ਐਨਫੀਲਡ ਦੀਆਂ ਆਉਣ ਵਾਲੀਆਂ 4 ਮੋਟਰਸਾਈਕਲਾਂ ਕੰਪਨੀ ਦੇ ਨਵੇਂ ਜੇ ਪਲੇਟਫਾਰਮ 'ਤੇ ਆਧਾਰਿਤ ਹੋਣਗੀਆਂ। Royal Enfield Meteor ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। ਉਸੇ ਸਮੇਂ, ਕਲਾਸਿਕ 350 ਨੂੰ ਸਾਲ 2021 ਵਿੱਚ ਪੇਸ਼ ਕੀਤਾ ਗਿਆ ਸੀ।
Published at : 07 Dec 2021 02:53 PM (IST)
ਹੋਰ ਵੇਖੋ





















