ਪੜਚੋਲ ਕਰੋ
(Source: ECI/ABP News)
Harley Davidson Sportster S Photos: ਹਾਰਲੇ ਡੈਵਿਡਸਨ ਸਪੋਰਟਰਜ਼ ਐਸ ਹੋਇਆ ਲਾਂਚ, ਏਨੀ ਹੈ ਕੀਮਤ, ਦੇਖੋ ਤਸਵੀਰਾਂਂ
harlry6
1/6
![Harley Davidson Sportsster S: Harley-Davidson ਨੇ ਭਾਰਤ ਵਿਚ ਆਪਣੇ Revolution Max ਇੰਜਣ ਦੇ ਨਾਲ Sportsster S ਨੂੰ ਲਾਂਚ ਕੀਤਾ ਹੈ। ਇਸ ਦੀ ਕੀਮਤ 15.51 ਲੱਖ ਰੁਪਏ ਹੈ। ਸਪੋਰਟਸਟਰ ਐਸ ਅਮਰੀਕੀ ਮੋਟਰਸਾਈਕਲ ਕੰਪਨੀ ਦੇ ਸਭ ਤੋਂ ਉੱਨਤ ਕਰੂਜ਼ਰਾਂ ਵਿੱਚੋਂ ਇੱਕ ਹੈ।](https://cdn.abplive.com/imagebank/default_16x9.png)
Harley Davidson Sportsster S: Harley-Davidson ਨੇ ਭਾਰਤ ਵਿਚ ਆਪਣੇ Revolution Max ਇੰਜਣ ਦੇ ਨਾਲ Sportsster S ਨੂੰ ਲਾਂਚ ਕੀਤਾ ਹੈ। ਇਸ ਦੀ ਕੀਮਤ 15.51 ਲੱਖ ਰੁਪਏ ਹੈ। ਸਪੋਰਟਸਟਰ ਐਸ ਅਮਰੀਕੀ ਮੋਟਰਸਾਈਕਲ ਕੰਪਨੀ ਦੇ ਸਭ ਤੋਂ ਉੱਨਤ ਕਰੂਜ਼ਰਾਂ ਵਿੱਚੋਂ ਇੱਕ ਹੈ।
2/6
![ਇਨ੍ਹਾਂ ਵਿਚ ਲਿਕਵਿਡ-ਕੂਲਿੰਗ, ਡਿਊਲ ਓਵਰਹੈੱਡ ਕੈਮਸ਼ਾਫਟ ਅਤੇ ਵੇਰੀਏਬਲ ਵਾਲਵ ਟਾਈਮਿੰਗ ਵਰਗੀ ਤਕਨੀਕ ਸ਼ਾਮਲ ਹੈ। Harley-Davidson Sporter S ਤਿੰਨ ਰੰਗਾਂ ਦੇ ਵਿਕਲਪਾਂ - ਵਿਵਿਡ ਬਲੈਕ, ਸਟੋਨ ਵਾਸ਼ ਵ੍ਹਾਈਟ ਪਰਲ ਅਤੇ ਮਿਡਨਾਈਟ ਕ੍ਰਿਮਸਨ ਵਿੱਚ ਉਪਲਬਧ ਹੈ।](https://cdn.abplive.com/imagebank/default_16x9.png)
ਇਨ੍ਹਾਂ ਵਿਚ ਲਿਕਵਿਡ-ਕੂਲਿੰਗ, ਡਿਊਲ ਓਵਰਹੈੱਡ ਕੈਮਸ਼ਾਫਟ ਅਤੇ ਵੇਰੀਏਬਲ ਵਾਲਵ ਟਾਈਮਿੰਗ ਵਰਗੀ ਤਕਨੀਕ ਸ਼ਾਮਲ ਹੈ। Harley-Davidson Sporter S ਤਿੰਨ ਰੰਗਾਂ ਦੇ ਵਿਕਲਪਾਂ - ਵਿਵਿਡ ਬਲੈਕ, ਸਟੋਨ ਵਾਸ਼ ਵ੍ਹਾਈਟ ਪਰਲ ਅਤੇ ਮਿਡਨਾਈਟ ਕ੍ਰਿਮਸਨ ਵਿੱਚ ਉਪਲਬਧ ਹੈ।
3/6
![ਇਨ੍ਹਾਂ ਵਿਚ ਲਿਕਵਿਡ-ਕੂਲਿੰਗ, ਡਿਊਲ ਓਵਰਹੈੱਡ ਕੈਮਸ਼ਾਫਟ ਅਤੇ ਵੇਰੀਏਬਲ ਵਾਲਵ ਟਾਈਮਿੰਗ ਵਰਗੀ ਤਕਨੀਕ ਸ਼ਾਮਲ ਹੈ। Harley-Davidson Sporter S ਤਿੰਨ ਰੰਗਾਂ ਦੇ ਵਿਕਲਪਾਂ - ਵਿਵਿਡ ਬਲੈਕ, ਸਟੋਨ ਵਾਸ਼ ਵ੍ਹਾਈਟ ਪਰਲ ਅਤੇ ਮਿਡਨਾਈਟ ਕ੍ਰਿਮਸਨ ਵਿੱਚ ਉਪਲਬਧ ਹੈ।](https://cdn.abplive.com/imagebank/default_16x9.png)
ਇਨ੍ਹਾਂ ਵਿਚ ਲਿਕਵਿਡ-ਕੂਲਿੰਗ, ਡਿਊਲ ਓਵਰਹੈੱਡ ਕੈਮਸ਼ਾਫਟ ਅਤੇ ਵੇਰੀਏਬਲ ਵਾਲਵ ਟਾਈਮਿੰਗ ਵਰਗੀ ਤਕਨੀਕ ਸ਼ਾਮਲ ਹੈ। Harley-Davidson Sporter S ਤਿੰਨ ਰੰਗਾਂ ਦੇ ਵਿਕਲਪਾਂ - ਵਿਵਿਡ ਬਲੈਕ, ਸਟੋਨ ਵਾਸ਼ ਵ੍ਹਾਈਟ ਪਰਲ ਅਤੇ ਮਿਡਨਾਈਟ ਕ੍ਰਿਮਸਨ ਵਿੱਚ ਉਪਲਬਧ ਹੈ।
4/6
![Harley-Davidson Sportsster S ਦਾ ਇੰਜਣ 119.3bbhp ਦੀ ਪਾਵਰ ਅਤੇ 127.4Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਹ 6-ਸਪੀਡ ਗਿਅਰਬਾਕਸ ਅਤੇ ਸਲਿਪਰ ਕਲਚ ਨਾਲ ਲੈਸ ਹੈ।](https://cdn.abplive.com/imagebank/default_16x9.png)
Harley-Davidson Sportsster S ਦਾ ਇੰਜਣ 119.3bbhp ਦੀ ਪਾਵਰ ਅਤੇ 127.4Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਹ 6-ਸਪੀਡ ਗਿਅਰਬਾਕਸ ਅਤੇ ਸਲਿਪਰ ਕਲਚ ਨਾਲ ਲੈਸ ਹੈ।
5/6
![ਮੋਟਰਸਾਈਕਲ ਵਿਚ ਇਕ ਗੋਲ 4.0-ਇੰਚ-ਵਿਆਸ ਦੀ TFT ਸਕਰੀਨ ਹੋਵੇਗੀ, ਜਿਸ ਵਿਚ ਇੰਸਟਰੂਮੈਂਟੇਸ਼ਨ ਅਤੇ ਇੰਫੋਟੇਨਮੈਂਟ ਹੋਵੇਗਾ। ਇਹ ਨੈਵੀਗੇਸ਼ਨ ਅਤੇ ਹੋਰ ਫੰਕਸ਼ਨਾਂ ਲਈ ਵੀ ਸਮਰੱਥ ਹੋਵੇਗਾ। ਬਲੂਟੁੱਥ ਵੀ ਦਿੱਤਾ ਜਾਵੇਗਾ।](https://cdn.abplive.com/imagebank/default_16x9.png)
ਮੋਟਰਸਾਈਕਲ ਵਿਚ ਇਕ ਗੋਲ 4.0-ਇੰਚ-ਵਿਆਸ ਦੀ TFT ਸਕਰੀਨ ਹੋਵੇਗੀ, ਜਿਸ ਵਿਚ ਇੰਸਟਰੂਮੈਂਟੇਸ਼ਨ ਅਤੇ ਇੰਫੋਟੇਨਮੈਂਟ ਹੋਵੇਗਾ। ਇਹ ਨੈਵੀਗੇਸ਼ਨ ਅਤੇ ਹੋਰ ਫੰਕਸ਼ਨਾਂ ਲਈ ਵੀ ਸਮਰੱਥ ਹੋਵੇਗਾ। ਬਲੂਟੁੱਥ ਵੀ ਦਿੱਤਾ ਜਾਵੇਗਾ।
6/6
![ਹਾਰਲੇ-ਡੇਵਿਡਸਨ ਸਪੋਰਟਸਟਰ ਐੱਸ 'ਚ ਆਲ-ਐੱਲਈਡੀ ਲਾਈਟਿੰਗ, ਕਰੂਜ਼ ਕੰਟਰੋਲ ਅਤੇ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਵਰਗੇ ਫੀਚਰਸ ਵੀ ਦਿੱਤੇ ਗਏ ਹਨ। ਇਸ ਵਿਚ ਚਾਰ ਰਾਈਡਿੰਗ ਮੋਡ ਹਨ- ਰੋਡ, ਸਪੋਰਟਸ, ਰੇਨ ਅਤੇ ਕਸਟਮ। ਇਸ 'ਚ ਕਾਰਨਰਿੰਗ ਐਨਹਾਂਸਡ ਐਂਟੀ-ਲਾਕ ਬ੍ਰੇਕਿੰਗ ਸਿਸਟਮ (C-ABS) ਵੀ ਮਿਲਦਾ ਹੈ। ਇਸ ਵਿੱਚ 320 mm ਡਿਸਕ ਤੇ 260 mm ਡਿਸਕ ਹੈ।](https://cdn.abplive.com/imagebank/default_16x9.png)
ਹਾਰਲੇ-ਡੇਵਿਡਸਨ ਸਪੋਰਟਸਟਰ ਐੱਸ 'ਚ ਆਲ-ਐੱਲਈਡੀ ਲਾਈਟਿੰਗ, ਕਰੂਜ਼ ਕੰਟਰੋਲ ਅਤੇ ਟਾਇਰ ਪ੍ਰੈਸ਼ਰ ਮਾਨੀਟਰਿੰਗ ਸਿਸਟਮ ਵਰਗੇ ਫੀਚਰਸ ਵੀ ਦਿੱਤੇ ਗਏ ਹਨ। ਇਸ ਵਿਚ ਚਾਰ ਰਾਈਡਿੰਗ ਮੋਡ ਹਨ- ਰੋਡ, ਸਪੋਰਟਸ, ਰੇਨ ਅਤੇ ਕਸਟਮ। ਇਸ 'ਚ ਕਾਰਨਰਿੰਗ ਐਨਹਾਂਸਡ ਐਂਟੀ-ਲਾਕ ਬ੍ਰੇਕਿੰਗ ਸਿਸਟਮ (C-ABS) ਵੀ ਮਿਲਦਾ ਹੈ। ਇਸ ਵਿੱਚ 320 mm ਡਿਸਕ ਤੇ 260 mm ਡਿਸਕ ਹੈ।
Published at : 05 Dec 2021 10:39 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਲੁਧਿਆਣਾ
ਮਨੋਰੰਜਨ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)