ਪੜਚੋਲ ਕਰੋ

ਫੋਨ ਤੋਂ ਨਿਕਲਣ ਤੋਂ ਬਾਅਦ ਕਿੱਥੇ ਜਾਂਦੀ ਸਾਡੀ ਅਵਾਜ਼? ਸਕਿੰਟਾਂ 'ਚ ਕਿਵੇਂ ਤੈਅ ਕਰਦੀ ਮੀਲਾਂ ਦਾ ਸਫਰ

How Phone Call Works: ਤੁਸੀਂ ਮੋਬਾਈਲ ਫੋਨ ਚੁੱਕਿਆ ਅਤੇ ਕਿਸੇ ਨੂੰ ਕਾਲ ਕੀਤੀ। ਕਾਲ ਰਿਸੀਵ ਕਰਨ ਵਾਲਾ ਚਾਹੇ ਤੁਹਾਡੇ ਕੋਲ ਬੈਠਾ ਹੋਵੇ ਜਾਂ ਹਜ਼ਾਰਾਂ ਕਿਲੋਮੀਟਰ ਦੂਰ, ਤੁਸੀਂ ਉਸ ਨਾਲ ਰੀਅਲ-ਟਾਈਮ ਵਿੱਚ ਗੱਲ ਕਰ ਸਕਦੇ ਹੋ।

Phone Calls

1/5
ਤੁਸੀਂ ਮੋਬਾਈਲ ਫੋਨ ਚੁੱਕਿਆ ਅਤੇ ਕਿਸੇ ਨੂੰ ਕਾਲ ਕੀਤੀ। ਕਾਲ ਰਿਸੀਵ ਕਰਨ ਵਾਲਾ ਚਾਹੇ ਤੁਹਾਡੇ ਕੋਲ ਬੈਠਾ ਹੋਵੇ ਜਾਂ ਹਜ਼ਾਰਾਂ ਕਿਲੋਮੀਟਰ ਦੂਰ, ਤੁਸੀਂ ਉਸ ਨਾਲ ਰੀਅਲ-ਟਾਈਮ ਵਿੱਚ ਗੱਲ ਕਰ ਸਕਦੇ ਹੋ। ਮਤਲਬ ਜਿਵੇਂ ਹੀ ਤੁਸੀਂ ਕੁਝ ਬੋਲਦੇ ਹੋ, ਉਹ ਤੁਰੰਤ ਸਾਹਮਣੇ ਵਾਲੇ ਨੂੰ ਸੁਣਾਈ ਦੇ ਜਾਂਦਾ ਹੈ। ਆਖ਼ਿਰ ਇਹ ਕਿਵੇਂ ਸੰਭਵ ਹੁੰਦਾ ਹੈ? ਫੋਨ ਤੋਂ ਨਿਕਲੀ ਸਾਡੀ ਆਵਾਜ਼ ਉਸੇ ਸਮੇਂ ਇੰਨਾ ਲੰਮਾ ਸਫ਼ਰ ਕਿਵੇਂ ਤੈਅ ਕਰ ਲੈਂਦੀ ਹੈ? ਆਓ ਜਾਣਦੇ ਹਾਂ ਕਿ ਫੋਨ ਕਾਲ ਕਿਵੇਂ ਕੰਮ ਕਰਦੀ ਹੈ ਅਤੇ ਆਵਾਜ਼ ਪਲਕ ਝਪਕਦੇ ਹੀ ਸਾਹਮਣੇ ਵਾਲੇ ਤੱਕ ਕਿਵੇਂ ਪਹੁੰਚ ਜਾਂਦੀ ਹੈ।

2/5
ਫੋਨ ਦੇ ਮਾਈਕ੍ਰੋਫੋਨ ਤੋਂ ਸ਼ੁਰੂ ਹੁੰਦੀ ਹੈ ਪ੍ਰਕਿਰਿਆ  ਜਦੋਂ ਤੁਸੀਂ ਕਾਲ 'ਤੇ ਕਿਸੇ ਨਾਲ ਗੱਲ ਕਰਦੇ ਹੋ, ਤਾਂ ਫੋਨ ਦਾ ਮਾਈਕ੍ਰੋਫੋਨ ਤੁਹਾਡੀ ਆਵਾਜ਼ ਨੂੰ ਇਲੈਕਟ੍ਰਿਕਲ ਸਿਗਨਲਾਂ ਵਿੱਚ ਬਦਲ ਦਿੰਦਾ ਹੈ। ਇਸ ਤੋਂ ਬਾਅਦ ਫੋਨ ਅੰਦਰ ਲੱਗੀ ਇੱਕ ਮਾਈਕ੍ਰੋਚਿਪ ਇਨ੍ਹਾਂ ਇਲੈਕਟ੍ਰਿਕਲ ਸਿਗਨਲਾਂ ਨੂੰ ਕੰਪਿਊਟਰ ਦੀ ਭਾਸ਼ਾ, ਯਾਨੀ ਬਾਈਨਰੀ ਕੋਡ ਵਿੱਚ ਤਬਦੀਲ ਕਰ ਦਿੰਦੀ ਹੈ।

3/5
ਇਸ ਕੋਡ ਨੂੰ ਰੇਡੀਓ ਵੇਵਜ਼ ਦੀ ਮਦਦ ਨਾਲ ਫੋਨ ਦੇ ਐਂਟੀਨਾ ਰਾਹੀਂ ਰੌਸ਼ਨੀ ਦੀ ਗਤੀ ਨਾਲ ਸਭ ਤੋਂ ਨੇੜਲੇ ਮੋਬਾਈਲ ਟਾਵਰ ਤੱਕ ਭੇਜਿਆ ਜਾਂਦਾ ਹੈ। ਇਸ ਦੌਰਾਨ ਫੋਨ ਦਾ ਸਿਸਟਮ ਤੁਹਾਡੀ ਆਵਾਜ਼ ਵਿੱਚੋਂ ਬੈਕਗ੍ਰਾਊਂਡ ਸ਼ੋਰ ਅਤੇ ਹੋਰ ਗੈਰ-ਜ਼ਰੂਰੀ ਆਵਾਜ਼ਾਂ ਨੂੰ ਹਟਾ ਦਿੰਦਾ ਹੈ। ਮੋਬਾਈਲ ਟਾਵਰ ਤੁਹਾਡੇ ਫੋਨ ਤੋਂ ਸਿਗਨਲ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਨੂੰ ਬੇਸ ਸਟੇਸ਼ਨ ਤੱਕ ਭੇਜਦਾ ਹੈ। ਬੇਸ ਸਟੇਸ਼ਨ ਪੂਰੇ ਸੈੱਲਫੋਨ ਨੈੱਟਵਰਕ ਦੀ ਨਿਗਰਾਨੀ ਕਰਦਾ ਹੈ।

4/5
ਬੇਸ ਸਟੇਸ਼ਨ ਤੋਂ ਤੁਹਾਡੀ ਕਾਲ ਨੂੰ ਮੰਜ਼ਿਲ ਵੱਲ ਰੂਟ ਕੀਤਾ ਜਾਂਦਾ ਹੈ। ਜੇ ਕਾਲ ਇੱਕੋ ਨੈੱਟਵਰਕ ਦੇ ਦੋ ਫੋਨਾਂ ਵਿਚਕਾਰ ਹੋਵੇ, ਤਾਂ ਬੇਸ ਸਟੇਸ਼ਨ ਸਿੱਧਾ ਰਿਸੀਵਰ ਦੇ ਸਭ ਤੋਂ ਨੇੜਲੇ ਟਾਵਰ ਨੂੰ ਸਿਗਨਲ ਭੇਜ ਦਿੰਦਾ ਹੈ। ਪਰ ਜੇ ਕਾਲ ਕਿਸੇ ਹੋਰ ਨੈੱਟਵਰਕ ਜਾਂ ਲੈਂਡਲਾਈਨ 'ਤੇ ਕੀਤੀ ਗਈ ਹੋਵੇ, ਤਾਂ ਇਹ ਪ੍ਰਕਿਰਿਆ ਕੁਝ ਹੋਰ ਲੰਮੀ ਹੋ ਜਾਂਦੀ ਹੈ। ਬੇਸ ਸਟੇਸ਼ਨ ਤੋਂ ਵੌਇਸ ਡਾਟਾ ਨੂੰ ਫਾਈਬਰ ਆਪਟਿਕ ਕੇਬਲਾਂ ਅਤੇ ਕਈ ਵਾਰ ਸੈਟੇਲਾਈਟ ਦੀ ਮਦਦ ਨਾਲ ਅੱਗੇ ਭੇਜਿਆ ਜਾਂਦਾ ਹੈ। ਫਿਰ ਇਹ ਡਾਟਾ ਇੱਕ ਸਵਿਚਿੰਗ ਸਟੇਸ਼ਨ ਤੱਕ ਪਹੁੰਚਦਾ ਹੈ, ਜੋ ਨੈੱਟਵਰਕ ਦੇ ਦਿਮਾਗ ਵਾਂਗ ਕੰਮ ਕਰਦਾ ਹੈ। ਇਹ ਸਟੇਸ਼ਨ ਪਤਾ ਲਗਾਉਂਦਾ ਹੈ ਕਿ ਕਾਲ ਰਿਸੀਵ ਕਰਨ ਵਾਲਾ ਯੂਜ਼ਰ ਇਸ ਵੇਲੇ ਕਿੱਥੇ ਮੌਜੂਦ ਹੈ। ਜਿਵੇਂ ਹੀ ਉਸਦੀ ਲੋਕੇਸ਼ਨ ਦਾ ਪਤਾ ਲੱਗਦਾ ਹੈ

5/5
ਵੌਇਸ ਡਾਟਾ ਨੂੰ ਰਿਸੀਵਰ ਦੇ ਸਭ ਤੋਂ ਨੇੜਲੇ ਮੋਬਾਈਲ ਟਾਵਰ ਤੱਕ ਭੇਜ ਦਿੱਤਾ ਜਾਂਦਾ ਹੈ। ਇਹ ਟਾਵਰ ਇਸ ਡਾਟਾ ਨੂੰ ਰੇਡੀਓ ਵੇਵਜ਼ ਦੇ ਰੂਪ ਵਿੱਚ ਹਵਾ ਵਿੱਚ ਪ੍ਰਸਾਰਿਤ ਕਰਦਾ ਹੈ।  ਇਸ ਤੋਂ ਬਾਅਦ ਰਿਸੀਵਰ ਦਾ ਫੋਨ ਇਨ੍ਹਾਂ ਵੇਵਜ਼ ਨੂੰ ਕੈਚ ਕਰਕੇ ਦੁਬਾਰਾ ਇਲੈਕਟ੍ਰਿਕਲ ਸਿਗਨਲਾਂ ਵਿੱਚ ਬਦਲ ਦਿੰਦਾ ਹੈ ਅਤੇ ਉਨ੍ਹਾਂ ਨੂੰ ਫੋਨ ਦੇ ਸਪੀਕਰ ਤੱਕ ਪਹੁੰਚਾ ਦਿੰਦਾ ਹੈ। ਇਸ ਤਰ੍ਹਾਂ ਤੁਹਾਡੀ ਆਵਾਜ਼ ਫੋਨ ਰਾਹੀਂ ਸਾਹਮਣੇ ਵਾਲੇ ਵਿਅਕਤੀ ਦੇ ਕੰਨਾਂ ਤੱਕ ਪਹੁੰਚ ਜਾਂਦੀ ਹੈ

ਹੋਰ ਜਾਣੋ ਤਕਨਾਲੌਜੀ

ਟਾਪ ਹੈਡਲਾਈਨ

 WhatsApp Travel eSIM : ਵਿਦੇਸ਼ ਜਾਣ ਵਾਲਿਆਂ ਲਈ ਵੱਡੀ ਖ਼ਬਰ! WhatsApp ਲਿਆ ਰਿਹਾ ਨਵਾਂ ਫੀਚਰ 

Vivo X500 Series Launch : ਕੈਮਰੇ ਤੋਂ ਬੈਟਰੀ ਤੱਕ ਵੱਡਾ ਅਪਗ੍ਰੇਡ, ਅੱਜ ਲਾਂਚ ਹੋਣਗੇ Vivo ਦੇ 3 ਫੋਨ

Black Friday Sale 2026 : ਭਲਕੇ ਲੱਗੇਗੀ ਬਲੈਕ ਫ੍ਰਾਈਡੇ ਸੇਲ, ਜਾਣੋ ਕਿੱਥੇ ਕਿੰਨਾ ਮਿਲ ਰਿਹਾ ਡਿਸਕਾਊਂਟ?

 WhatsApp ਦਾ ਨਵਾਂ ਫੀਚਰ, ਹੁਣ 2 ਹਫ਼ਤੇ ਪਹਿਲਾਂ ਸ਼ਡਿਊਲ ਕਰ ਸਕੋਗੇ ਮੈਸੇਜ, ਤੈਅ ਸਮੇਂ 'ਤੇ ਆਪਣੇ ਆਪ ਹੋਵੇਗਾ ਡਿਲੀਵਰ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Municipal Elections 2026: ਅੱਜ ਨਗਰ ਨਿਗਮ ਦੀਆਂ ਚੋਣਾਂ, EVM ਰਾਹੀਂ ਪੈਣਗੀਆਂ ਵੋਟਾਂ, 8 ਵਜੇ ਤੋਂ ਸ਼ਾਮ 4 ਵਜੇ ਤੱਕ ਹੋਵੇਗੀ ਵੋਟਿੰਗ

ATM ਤੋਂ ਪੈਸੇ ਕਢਵਾਉਣ ਦੇ ਬਦਲੇ ਨਿਯਮ, ਹੁਣ ਬੈਂਕ ਦੱਸਣਗੇ ਕਿੰਨੇ ਬਚੇ Free Transaction

ਵਿਧਾਇਕ ਦੀਆਂ ਵਧੀਆਂ ਮੁਸ਼ਕਿਲਾਂ, ਮਹਿਲਾ IAS ਨਾਲ ਜਿਨਸੀ ਸ਼ੋਸ਼ਣ ਦੇ ਦੋਸ਼ 'ਚ ਗ੍ਰਿਫਤਾਰ

ਪੰਜਾਬ ਦੇ 12 ਜ਼ਿਲ੍ਹਿਆਂ 'ਚ ਸੰਘਣੀ ਧੁੰਦ ਦਾ ਅਲਰਟ, ਚੰਡੀਗੜ੍ਹ 'ਚ ਸਾਫ ਰਹੇਗਾ ਮੌਸਮ; ਜਾਣੋ ਅਗਲੇ ਦਿਨਾਂ ਦਾ ਹਾਲ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਨਵੰਬਰ 2026

Ghaziabad News : 2 ਕਰੋੜ ਦੇ ਬੀਮੇ ਲਈ ਪਤੀ , ਬੇਟੇ ਅਤੇ ਭਾਣਜੇ ਨੂੰ ਦੇ ਰਹੀ ਸੀ ਮੱਠਾ ਜ਼ਹਿਰ, ਪਤਨੀ ਦੀ ਸਾਜ਼ਿਸ਼ ਦਾ ਹੋਇਆ ਖੁਲਾਸਾ!

Gold Sold to Buy House : ਮਾਂ-ਬਾਪ ਦਾ ਸੋਨਾ ਵੇਚ ਕੇ ਪੁੱਤ ਨੇ ਖਰੀਦਿਆ ਘਰ, ਹੁਣ ਆ ਗਿਆ 60 ਲੱਖ ਰੁਪਏ ਟੈਕਸ ਦਾ ਨੋਟਿਸ

 8th Pay Commission : ਮੁਲਾਜ਼ਮਾਂ ਤੇ ਪੈਨਸ਼ਨਰਾਂ ਨੂੰ ਮਿਲ ਸਕਦਾ ਹੈ 3.40 ਲੱਖ ਰੁਪਏ ਦਾ ਏਰੀਅਰ, ਰਿਪੋਰਟ 'ਚ ਵੱਡਾ ਖੁਲਾਸਾ

Embed widget