ਪੜਚੋਲ ਕਰੋ
ਜੇਕਰ ਤੁਹਾਡਾ ਲੈਪਟਾਪ ਵੀ ਚਲਦਾ slow, ਤਾਂ ਅਪਣਾਓ ਇਹ ਟਿਪਸ, ਮਿੰਟਾਂ ‘ਚ ਵੱਧ ਜਾਵੇਗੀ ਸਪੀਡ
Laptop Trick : ਜੇਕਰ ਤੁਹਾਡੇ ਲੈਪਟਾਪ ਦੀ ਸਪੀਡ ਅਕਸਰ slow ਹੋ ਜਾਂਦੀ ਹੈ। ਤਾਂ ਆਓ ਤੁਹਾਨੂੰ ਦੱਸਦੇ ਹਾਂ ਇਕ ਆਸਾਨ ਟ੍ਰਿਕ, ਜਿਸ ਦੀ ਮਦਦ ਨਾਲ ਕੰਮ ਕਰਦਿਆਂ ਹੋਇਆਂ ਹੀ ਕੰਪਿਊਟਰ ਜਾਂ ਲੈਪਟਾਪ ਦੀ ਸਪੀਡ ਵਧਾਈ ਜਾ ਸਕਦੀ ਹੈ।
laptop
1/4

ਲੈਪਟਾਪ ਜਾਂ ਪੀਸੀ ਦੀ ਵਰਤੋਂ ਕਰਦੇ ਸਮੇਂ, ਜਦੋਂ ਵੀ ਤੁਹਾਨੂੰ ਇਦਾਂ ਲੱਗੇ ਕਿ ਹੁਣ ਸਪੀਡ ਹੌਲੀ ਹੋ ਗਈ ਹੈ ਜਾਂ ਐਪਲੀਕੇਸ਼ਨ ਬਾਰ ਬਾਰ ਫ੍ਰੀਜ਼ ਹੋ ਰਹੀ ਹੈ, ਅਜਿਹੀ ਸਥਿਤੀ ਵਿੱਚ ਤੁਹਾਨੂੰ ਸ਼ਾਰਟਕੱਟ ਰੀਬੂਟ ਸਿਸਟਮ ਬਾਰੇ ਪਤਾ ਹੋਣਾ ਚਾਹੀਦਾ ਹੈ।
2/4

ਜਦੋਂ ਵੀ ਤੁਹਾਡਾ ਲੈਪਟਾਪ ਜਾਂ ਕੰਪਿਊਟਰ ਹੌਲੀ ਕੰਮ ਕਰਨਾ ਸ਼ੁਰੂ ਕਰ ਦੇਵੇ, ਤਾਂ ਤੁਸੀਂ ਆਪਣੇ ਕੰਪਿਊਟਰ ਜਾਂ ਲੈਪਟਾਪ ਦੇ ਕੀ-ਬੋਰਡ 'ਤੇ ਇੱਕੋ ਸਮੇਂ ਵਿੱਚ 'Shift, Ctrl, Windows ਅਤੇ B' ਦਬਾਓ ।
3/4

ਸਭ ਤੋਂ ਪਹਿਲਾਂ Shift, ਫਿਰ Ctrl, ਫਿਰ ਵਿੰਡੋਜ਼ ਅਤੇ ਅਖੀਰ ਵਿੱਚ B ਨੂੰ ਦਬਾਉਣਾ ਹੈ। ਕੀਬੋਰਡ ਬਟਨ ਦਬਾਉਂਦੇ ਸਮੇਂ, ਆਪਣੀ ਉਂਗਲੀ ਨੂੰ ਪਿਛਲੇ ਬਟਨ ਤੋਂ ਨਾ ਹਟਾਓ, ਸਾਰੇ ਬਟਨਾਂ ਨੂੰ ਦਬਾਉਣ ਤੋਂ ਬਾਅਦ ਹੀ ਉਂਗਲਾਂ ਨੂੰ ਹਟਾਓ।
4/4

ਸ਼ਾਰਟਕੱਟ ਰੀਬੂਟ ਸਿਸਟਮ ਨਾਲ, ਤੁਹਾਡੇ ਲੈਪਟਾਪ ਜਾਂ ਕੰਪਿਊਟਰ ਦੇ ਸਾਰੇ ਇਮਪੋਰਟੈਂਟ ਡ੍ਰਾਈਵਰਸ ਰੀਸਟਾਰਟ ਅਤੇ ਰਿਫ੍ਰੈਸ਼ ਹੋ ਜਾਂਦੇ ਹਨ ਅਤੇ ਤੁਹਾਡਾ ਲੈਪਟਾਪ ਜਾਂ ਕੰਪਿਊਟਰ ਚੰਗੀ ਤਰ੍ਹਾਂ ਚੱਲਣਾ ਸ਼ੁਰੂ ਹੋ ਜਾਂਦਾ ਹੈ।
Published at : 31 May 2023 04:05 PM (IST)
ਹੋਰ ਵੇਖੋ
Advertisement
Advertisement




















