ਪੜਚੋਲ ਕਰੋ
iPhone 15 ਨੇ ਤੋੜੇ ਰਿਕਾਰਡ, iPhone 14 ਦੇ ਮੁਕਾਬਲੇ ਪਹਿਲੇ ਦਿਨ ਵਿਕਰੀ ਵਿੱਚ 100% ਵਾਧਾ
iPhone 15: ਐਪਲ ਦੀ iPhone 15 ਸੀਰੀਜ਼ ਦੀ ਵਿਕਰੀ ਸ਼ੁਰੂ ਹੋ ਗਈ ਹੈ। ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਨੇ ਸੇਲ ਦੇ ਪਹਿਲੇ ਦਿਨ ਹੀ ਮੇਡ-ਇਨ-ਇੰਡੀਆ ਆਈਫੋਨ ਨੂੰ ਵਿਕਰੀ 'ਤੇ ਰੱਖਿਆ ਹੈ।
iPhone 15 ਨੇ ਤੋੜੇ ਰਿਕਾਰਡ, iPhone 14 ਦੇ ਮੁਕਾਬਲੇ ਪਹਿਲੇ ਦਿਨ ਵਿਕਰੀ ਵਿੱਚ 100% ਵਾਧਾ
1/5

ET ਦੀ ਰਿਪੋਰਟ ਦੇ ਅਨੁਸਾਰ, iPhone 15 ਦੀ ਪਹਿਲੇ ਦਿਨ ਦੀ ਵਿਕਰੀ ਵਿੱਚ iPhone 14 ਦੇ ਮੁਕਾਬਲੇ 100% ਵਾਧਾ ਦੇਖਿਆ ਗਿਆ ਹੈ। ਇਹ ਪਹਿਲੀ ਵਾਰ ਹੈ ਜਦੋਂ ਕੰਪਨੀ ਵਿਕਰੀ ਦੇ ਪਹਿਲੇ ਹੀ ਦਿਨ ਮੇਡ-ਇਨ-ਇੰਡੀਆ ਆਈਫੋਨ ਵੇਚ ਰਹੀ ਹੈ।
2/5

ਇਸ ਵਾਰ ਆਈਫੋਨ 15 ਅਤੇ ਆਈਫੋਨ 15 ਪਲੱਸ ਦਾ ਨਿਰਮਾਣ ਭਾਰਤ 'ਚ ਹੋ ਰਿਹਾ ਹੈ। ਰਿਪੋਰਟ ਮੁਤਾਬਕ ਆਫਲਾਈਨ ਸਟੋਰਾਂ 'ਤੇ ਇਨ੍ਹਾਂ ਦੋਵਾਂ ਮਾਡਲਾਂ ਦੀ ਮੰਗ ਜ਼ਿਆਦਾ ਹੈ ਜਦਕਿ ਲੋਕ ਪ੍ਰੋ ਮਾਡਲ ਨੂੰ ਆਨਲਾਈਨ ਜ਼ਿਆਦਾ ਬੁੱਕ ਕਰ ਰਹੇ ਹਨ।
Published at : 23 Sep 2023 03:26 PM (IST)
ਹੋਰ ਵੇਖੋ





















