ਪੜਚੋਲ ਕਰੋ
ਜਿਓ ਟ੍ਰੂ 5ਜੀ ਹਰਿਆਣਾ ਦੇ 5 ਹੋਰ ਸ਼ਹਿਰਾਂ 'ਚ ਲਾਂਚ
ਰਿਲਾਇੰਸ ਜੀਓ ਨੇ ਅੱਜ ਹਰਿਆਣਾ ਦੇ 5 ਹੋਰ ਸ਼ਹਿਰਾਂ, ਪਲਵਲ, ਫਤਿਹਾਬਾਦ, ਹਾਂਸੀ, ਗੋਹਾਨਾ ਅਤੇ ਨਾਰਨੌਲ, ਵਿੱਚ ਟ੍ਰੂ 5ਜੀ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
ਰਿਲਾਇੰਸ ਜੀਓ
1/5

ਰਿਲਾਇੰਸ ਜੀਓ ਨੇ ਅੱਜ ਹਰਿਆਣਾ ਦੇ 5 ਹੋਰ ਸ਼ਹਿਰਾਂ, ਪਲਵਲ, ਫਤਿਹਾਬਾਦ, ਹਾਂਸੀ, ਗੋਹਾਨਾ ਅਤੇ ਨਾਰਨੌਲ, ਵਿੱਚ ਟ੍ਰੂ 5ਜੀ ਸੇਵਾਵਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਸ਼ਹਿਰਾਂ ਦੇ ਜੀਓ ਉਪਭੋਗਤਾਵਾਂ ਨੂੰ ਹੁਣ ਜੀਓ ਵੈਲਕਮ ਆਫਰ ਦੇ ਤਹਿਤ ਸੱਦਾ ਦਿੱਤਾ ਜਾਵੇਗਾ। ਸੱਦਾ ਦਿੱਤੇ ਗਏ ਜੀਓ ਉਪਭੋਗਤਾ ਬਿਨਾਂ ਕਿਸੇ ਵਾਧੂ ਕੀਮਤ ਦੇ 1 ਜੀਬੀਪੀਐਸ+ ਤੱਕ ਦੀ ਸਪੀਡ ਤੇ ਅਸੀਮਤ ਡੇਟਾ ਦਾ ਅਨੁਭਵ ਕਰ ਸਕਣਗੇ ।
2/5

ਇਨ੍ਹਾਂ 5 ਸ਼ਹਿਰਾਂ ਵਿੱਚ ਜੀਓ ਟ੍ਰੂ 5G ਸੇਵਾਵਾਂ ਦੀ ਸ਼ੁਰੂਆਤ ਦੇ ਨਾਲ, ਹਰਿਆਣਾ ਵਿੱਚ ਇਸ ਸੇਵਾ ਦੇ ਨਾਲ ਜੁੜਨ ਵਾਲੇ ਕੁੱਲ ਸ਼ਹਿਰਾਂ ਦੀ ਗਿਣਤੀ ਵਧ ਕੇ 22 ਹੋ ਗਈ ਹੈ। ਅੰਬਾਲਾ, ਪਾਣੀਪਤ, ਰੋਹਤਕ, ਹਿਸਾਰ, ਸਿਰਸਾ, ਕਰਨਾਲ, ਸੋਨੀਪਤ, ਬਹਾਦੁਰਗੜ੍ਹ, ਥਾਨੇਸਰ, ਯਮੁਨਾਨਗਰ, ਰੇਵਾੜੀ, ਭਿਵਾਨੀ, ਕੈਥਲ, ਜੀਂਦ, ਪੰਚਕੂਲਾ, ਗੁਰੂਗ੍ਰਾਮ ਅਤੇ ਫਰੀਦਾਬਾਦ ਪਹਿਲਾਂ ਹੀ ਜੀਓ ਟ੍ਰੂ 5ਜੀ ਦਾ ਲਾਭ ਲੈ ਰਹੇ ਹਨ।
Published at : 21 Mar 2023 04:15 PM (IST)
Tags :
Jio True 5Gਹੋਰ ਵੇਖੋ





















