ਪੜਚੋਲ ਕਰੋ
Mobile Care Tips: ਧਮਾਕੇ ਤੋਂ ਪਹਿਲਾਂ ਮੋਬਾਈਲ ਫੋਨ ‘ਚ ਨਜ਼ਰ ਆਉਣ ਲੱਗਦੇ ਨੇ ਇਹ ਸੰਕੇਤ
Mobile Blast: ਅੱਜ ਦੇ ਤਕਨੀਕੀ ਯੁੱਗ ਦੇ ਵਿੱਚ ਸਭ ਦੇ ਹੱਥਾਂ ਦੇ ਵਿੱਚ ਮੋਬਾਈਲ ਫੋਨ ਉਪਲੱਬਧ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਵਾਰ ਸਮਾਰਟਫੋਨ ਦੀ ਬੈਟਰੀ ਵੀ ਫੱਟ ਜਾਂਦੀ ਹੈ। ਪਰ ਕੋਈ ਵੀ ਫੋਨ ਫੱਟਣ ਤੋਂ ਪਹਿਲਾਂ ਕੁਝ ਖਾਸ ਸੰਕੇਤ
( Image Source : Freepik )
1/6

ਸਮਾਰਟ ਮੋਬਾਈਲ ਫੋਨ ਸਮਾਰਟ ਤੋਂ ਸਾਡਾ ਮਤਲਬ ਇੱਕ ਗੈਰ-ਹਟਾਉਣਯੋਗ ਬੈਟਰੀ ਵਾਲੀ ਡਿਵਾਈਸ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਕਈ ਵਾਰ ਸਮਾਰਟਫੋਨ ਦੀ ਬੈਟਰੀ ਵੀ ਫੱਟ ਜਾਂਦੀ ਹੈ। ਪਰ ਕੋਈ ਵੀ ਫੋਨ ਫੱਟਣ ਤੋਂ ਪਹਿਲਾਂ ਕੁਝ ਖਾਸ ਸੰਕੇਤ ਦਿਖਾਉਂਦਾ ਹੈ।
2/6

ਹਾਲਾਂਕਿ ਸੋਸ਼ਲ ਮੀਡੀਆ 'ਤੇ ਹਰ ਰੋਜ਼ ਅਜਿਹੀਆਂ ਖਬਰਾਂ ਸੁਣਨ ਨੂੰ ਮਿਲਦੀਆਂ ਨੇ ਕਿ ਗੱਲ ਕਰਦੇ ਫੋਨ ਫੱਟ ਗਿਆ। ਅਜਿਹੇ 'ਚ ਸਾਵਧਾਨ ਰਹਿਣਾ ਬਹੁਤ ਜ਼ਰੂਰੀ ਹੈ। ਕਈ ਵਾਰ, ਡਿਵਾਈਸ ਦੀ ਲਗਾਤਾਰ ਵਰਤੋਂ ਕਾਰਨ, ਬੈਟਰੀ ਗਰਮ ਹੋ ਜਾਂਦੀ ਹੈ ਜਾਂ ਫੁੱਲ ਜਾਂਦੀ ਹੈ। ਇਸ ਕਾਰਨ ਬੈਟਰੀ ਦੇ ਵਿੱਚ ਧਮਾਕਾ ਹੋ ਜਾਂਦਾ ਹੈ। ਆਓ ਜਾਣਦੇ ਹਾਂ ਕਿ ਧਮਾਕੇ ਤੋਂ ਪਹਿਲਾਂ ਡਿਵਾਈਸ ਕਿਸ ਤਰ੍ਹਾਂ ਦੇ ਸੰਕੇਤ ਨਜ਼ਰ ਆਉਣ ਲੱਗਦੇ ਹਨ।
Published at : 13 Jun 2024 06:18 PM (IST)
ਹੋਰ ਵੇਖੋ





















