ਪੜਚੋਲ ਕਰੋ
iPhone 15 Plus ਪਹਿਲਾਂ ਕਦੇ ਨਹੀਂ ਹੋਇਆ ਇੰਨਾ ਸਸਤਾ ! 25,000 ਰੁਪਏ ਵਿੱਚ ਖਰੀਦਣ ਦਾ ਮਿਲ ਰਿਹਾ ਮੌਕਾ
iPhone 15 Plus Offer: ਆਈਫੋਨ ਖਰੀਦਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਪਰ ਇਸ ਦੀਆਂ ਕੀਮਤਾਂ ਇੰਨੀਆਂ ਜ਼ਿਆਦਾ ਹਨ ਕਿ ਲੋਕ ਇਸਨੂੰ ਖਰੀਦਣ ਤੋਂ ਪਹਿਲਾਂ ਕਈ ਵਾਰ ਸੋਚਦੇ ਹਨ।
iPhone
1/6

ਜਾਣਕਾਰੀ ਅਨੁਸਾਰ, ਐਮਾਜ਼ਾਨ ਨੇ ਆਈਫੋਨ 15 ਪਲੱਸ (256GB ਵੇਰੀਐਂਟ) ਦੀ ਕੀਮਤ ਵਿੱਚ ਵੱਡੀ ਕਟੌਤੀ ਕੀਤੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਫੋਨ ਦੀ ਅਸਲ ਕੀਮਤ 89,900 ਰੁਪਏ ਹੈ ਪਰ ਐਮਾਜ਼ਾਨ 'ਤੇ ਇਸ ਫੋਨ 'ਤੇ 19 ਪ੍ਰਤੀਸ਼ਤ ਦੀ ਛੋਟ ਦਿੱਤੀ ਜਾ ਰਹੀ ਹੈ, ਜਿਸ ਤੋਂ ਬਾਅਦ ਤੁਸੀਂ ਇਸ ਫੋਨ ਨੂੰ ਸਿਰਫ 72,990 ਰੁਪਏ ਵਿੱਚ ਖਰੀਦ ਸਕਦੇ ਹੋ।
2/6

ਇਸ ਤੋਂ ਇਲਾਵਾ, ਚੁਣੇ ਹੋਏ ਬੈਂਕ ਕਾਰਡਾਂ 'ਤੇ 3,000 ਰੁਪਏ ਦੀ ਤੁਰੰਤ ਛੋਟ ਅਤੇ 2,187 ਰੁਪਏ ਤੱਕ ਦਾ ਕੈਸ਼ਬੈਕ ਵੀ ਉਪਲਬਧ ਹੈ। ਇਸਦਾ ਮਤਲਬ ਹੈ ਕਿ ਕੁੱਲ ਕੀਮਤ ਹੋਰ ਵੀ ਘੱਟ ਜਾਂਦੀ ਹੈ।
Published at : 09 Jun 2025 12:02 PM (IST)
ਹੋਰ ਵੇਖੋ





















