ਪੜਚੋਲ ਕਰੋ

ਵੀਵੋ V23 ਤੇ V23 Pro ਲਾਂਚ, ਜਾਣੋ ਕਦੋਂ ਬਦਲਦਾ 108 ਮੈਗਾਪਿਕਸਲ ਰਿਅਰ ਕੈਮਰੇ ਵਾਲੇ ਇਸ ਫੋਨ ਦੇ ਬੈਕ ਪੈਨਲ ਦਾ ਕਲਰ

Technology

1/7
Vivo V23 Pro 5G Launch: ਵੀਵੋ ਵੀ23 5ਜੀ ਤੇ ਵੀਵੋ ਵੀ23 ਪ੍ਰੋ 5ਜੀ ਨੂੰ ਭਾਰਤ ‘ਚ ਲਾਂਚ ਕੀਤਾ ਗਿਆ। ਦੋਨਾਂ ਸਮਾਰਟਫੋਨ ‘ਚ ਇੱਕ ਫਲੋਰਾਈਟ ਏਜੀ ਗਲਾਸ ਬੈਕ ਹੈ ਜਿਸ ਬਾਰੇ ‘ਚ ਦਾਅਵਾ ਕੀਤਾ ਜਾਂਦਾ ਹੈ ਕਿ ਇਹ ਸੂਰਜ ਦੀ ਰੌਸ਼ਨੀ ‘ਚ ਯੁਵੀ ਰੇਂਜ ਦੇ ਸੰਪਰਕ ‘ਚ ਆਉਣ ‘ਤੇ ਰੰਗ ਬਦਲ ਲੈਂਦਾ ਹੈ।

2/7
ਵੀਵੋ ਵੀ23 5ਜੀ ਅਤੇ ਵੀਵੋ ਵੀ23 ਪ੍ਰੋ 5ਜੀ ‘ਚ ਮੀਡੀਓਟੈੱਕ ਡਾਇਮੈਂਸਿਟੀ 920 ਤੇ ਡਾਇਮੈਂਸਿਟੀ 1200 ਐੱਸਓਸੀ ਦਿੱਤਾ ਗਿਆ ਹੈ। ਇਹ 12 ਜੀਬੀ ਤੱਕ ਰੈਮ ਦੇ ਸਪੋਰਟ ਨਾਲ ਆਉਂਦੇ ਹਨ। ਵੀਵੋ ਦੇ ਦੋਨੋਂ ਸਮਾਰਟਫੋਨ ‘ਚ 5ਜੀ ਕਨੈਕਟੀਵਿਟੀ, ਫੁੱਲ ਐੱਚ-ਡੀ+ ਏਮੋਲੇਡ ਡਿਸਪਲੇਅ ਤੇ 50 ਮੈਗਾਪਿਕਸਲ ਦੇ ਪ੍ਰਾਇਮਰੀ ਸੈਂਸਰ ਦੇ ਨਾਲ ਡੂਅਲ ਸੈਲਫੀ ਕੈਮਰੇ ਵੀ ਹਨ।

3/7
Vanilla Vivo V23 5G ਦੇ 8ਜੀਬੀ RAM +128GB ਸਟੋਰੇਜ ਵੇਰੀਐਂਟ ਦੀ ਕੀਮਤ 29,990 ਰੁਪਏ ਹਨ। ਇਸ ਦੇ 12GB ਰੈਮ  + 256GB ਸਟੋਰੇਜ ਵੇਰੀਐਂਟ ਦੀ ਕੀਮਤ 34,990 ਰੁਪਏ ਹਨ। ਵੀਵੋ ਵੀ23 ਪ੍ਰੋ 5ਜੀ 8ਜੀਬੀ ਰੈਮ+ 128ਜੀਬੀ ਸਟੋਰੇਜ ਵੇਰੀਐਂਟ ਦੀ ਕੀਮਤ 38,990 ਰੁਪਏ ਅਤੇ 12GB + 256GB ਸਟੋਰੇਜ ਵੇਰੀਐਂਟ ਦੀ ਕੀਮਤ 43,990 ਰੁਪਏ ਹੈ। ਵੀਵੋ ਦੇ ਦੋ ਸਮਾਰਟਫੋਨ ਸਟਾਰਡਸਟ ਬਲੈਕ ਤੇ ਸਨਸ਼ਾਈਨ ਗੋਲਡ ਕਲਰ ਆਪਸ਼ਨ ‘ਚ ਉਪਲੱਬਧ ਹੈ।

4/7
ਉਹਨਾਂ ਨੇ ਅਧਿਕਾਰਕ ਵੈੱਬਸਾਈਟ, ਫਲਿੱਪਕਾਰਟ ਤੇ ਆਫਲਾਈਨ ਰਿਟੇਲ ਸਟਾਰ ਦੇ ਮਾਧਿਅਮ ਨਾਲ ਖਰੀਦਿਆ ਜਾ ਸਕੇਗਾ। ਵੀਵੋ ਵੀ 23 5ਜੀ ਅਤੇ ਵੀਵੋ ਵੀ 23 ਪ੍ਰੋ 5 ਜੀ 5 ਜਨਵਰੀ ਤੋਂ ਪ੍ਰੀ ਆਡਰ ਲਈ ਉਪਲੱਬਧ ਹੈ। ਪਹਿਲਾਂ 19 ਜਨਵਰੀ ਤੋਂ ਖਰੀਦਣ ਲਈ ਉਪਲੱਬਧ ਹੋਵੇਗਾ ਜਦਕਿ ਬਾਅਦ ਵਾਲਾ 13 ਜਨਵਰੀ ਤੋਂ ਖਰੀਦਣ ਲਈ ਉਪਲੱਬਧ ਹੋਵੇਗਾ।

5/7
Vivo V23 5G ਸਪੋਰਟ ਦੇ ਨਾਲ ਆਉਂਦਾ ਹੈ ਅਤੇ ਐਂਡ੍ਰਾਇਡ 12 ‘ਤੇ ਕੰਮ ਕਰਦਾ ਹੈ। ਇਸ ‘ਚ 6.44 ਇੰਚ ਦਾ ਫੁੱਲ-ਐੱਚਡੀ+(1,080x 2,400 ਪਿਕਸਲ) ਏਮੋਲੇਡ ਡਿਸਪਲੇਅ ਹਨ।ਇਸ ‘ਚ ਮੀਡੀਆਟੈੱਕ ਡਾਇਮੈਂਸਿਟੀ 920 SoC ਪ੍ਰੋਸੈਸਰ ਦਿੱਤਾ ਗਿਆ ਹੈ।

6/7
Vivo V23 Pro ‘ਚ 6.56 ਇੰਚ ਦੀ ਡਿਸਪਲੇਅ ਦਿੱਤੀ ਗਈ ਹੈ। ਇਸ ‘ਚ ਮੀਡੀਆਟੈੱਕ ਡਾਇਮੈਂਸਿਟੀ 1200 SoC ਪ੍ਰੋਸੈਸਰ ਦਿੱਤਾ ਗਿਆ ਹੈ।ਇਸਦੇ ਰਿਅਰ ‘ਚ 108 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ।

7/7
Vivo V23 5G ‘ਚ 4200mAh ਦੀ ਬੈਟਰੀ ਦਿੱਤੀ ਗਈ ਹੈ ਉੱਥੇ ਹੀ Vivo V23 Pro 5G  ‘ਚ 4300mAH ਦੀ ਬੈਟਰੀ ਦਿੱਤੀ ਗਈ ਹੈ। ਦੋਨਾਂ ਫੋਨ 44w ਦੇ ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੇ ਹਨ।

ਹੋਰ ਜਾਣੋ ਤਕਨਾਲੌਜੀ

ਹੋਰ ਵੇਖੋ
Sponsored Links by Taboola
Advertisement

ਟਾਪ ਹੈਡਲਾਈਨ

ਚੰਡੀਗੜ੍ਹ 'ਚ ਵਾਪਰਿਆ ਵੱਡਾ ਹਾਦਸਾ, ਟਰੱਕ ਹੇਠਾਂ ਆਇਆ ਵਿਅਕਤੀ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

HC ਨੇ ਪੰਜਾਬ ਸਰਕਾਰ ਤੋਂ ਅੰਮ੍ਰਿਤਪਾਲ ਦੀ ਪੈਰੋਲ ਰੱਦ ਕਰਨ ਵਾਲੇ ਮੰਗੇ ਦਸਤਾਵੇਜ਼, 'ਆਪ' ਸਰਕਾਰ ਨੂੰ ਸੋਮਵਾਰ ਤੱਕ ਦਾ ਦਿੱਤਾ ਸਮਾਂ

ਤਾੜ-ਤਾੜ ਗੋਲੀਆਂ ਨਾਲ ਕੰਬਿਆ ਚੰਡੀਗੜ੍ਹ, ਕਾਰ 'ਚ ਆਏ ਬਦਮਾਸ਼ ਵਿਅਕਤੀ ਨੂੰ ਗੋਲੀ ਮਾਰ ਕੇ ਹੋਏ ਫਰਾਰ

ਅਸਲਾ ਲਾਇਸੈਂਸ ਧਾਰਕਾਂ ਲਈ ਜ਼ਰੂਰੀ ਖ਼ਬਰ! ਨਵੇਂ ਫੁਰਮਾਨ ਹੋਏ ਜਾਰੀ

ਵੀਡੀਓਜ਼

Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha
Fatehgarh Sahib News | ਹੱਡਾਂ ਰੋੜੀ ਨੇੜੇ ਅਵਾਰਾ ਕੁੱਤਿਆਂ ਕੋਲੋਂ ਮਿਲਿਆ 7 ਮਹੀਨੇ ਦੇ ਬੱਚੇ ਦਾ ਭਰੂਣ |Abp Sanjha
Aam Aadmi Party | ਮਨਰੇਗਾ ਘੋਟਾਲੇ 'ਚ 25 ਅਧਿਕਾਰੀਆਂ 'ਤੇ ਕਾਰਵਾਈ 2 ਕਰੋੜ ਦੀ ਜਾਇਦਾਦ ਕੀਤੀ ਜ਼ਬਤ |Abp Sanjha
Big Breaking News | PU Senate Election ਨੂੰ ਮਿਲੀ ਹਰੀ ਝੰਡੀ, 2026 'ਚ ਹੋਣਗੀਆਂ ਚੋਣਾਂ  | Panjab University
Advertisement

ਫੋਟੋਗੈਲਰੀ

Advertisement
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਚੰਡੀਗੜ੍ਹ 'ਚ ਵਾਪਰਿਆ ਵੱਡਾ ਹਾਦਸਾ, ਟਰੱਕ ਹੇਠਾਂ ਆਇਆ ਵਿਅਕਤੀ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
ਚੰਡੀਗੜ੍ਹ 'ਚ ਵਾਪਰਿਆ ਵੱਡਾ ਹਾਦਸਾ, ਟਰੱਕ ਹੇਠਾਂ ਆਇਆ ਵਿਅਕਤੀ; ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ
HC ਨੇ ਪੰਜਾਬ ਸਰਕਾਰ ਤੋਂ ਅੰਮ੍ਰਿਤਪਾਲ ਦੀ ਪੈਰੋਲ ਰੱਦ ਕਰਨ ਵਾਲੇ ਮੰਗੇ ਦਸਤਾਵੇਜ਼, 'ਆਪ' ਸਰਕਾਰ ਨੂੰ ਸੋਮਵਾਰ ਤੱਕ ਦਾ ਦਿੱਤਾ ਸਮਾਂ
HC ਨੇ ਪੰਜਾਬ ਸਰਕਾਰ ਤੋਂ ਅੰਮ੍ਰਿਤਪਾਲ ਦੀ ਪੈਰੋਲ ਰੱਦ ਕਰਨ ਵਾਲੇ ਮੰਗੇ ਦਸਤਾਵੇਜ਼, 'ਆਪ' ਸਰਕਾਰ ਨੂੰ ਸੋਮਵਾਰ ਤੱਕ ਦਾ ਦਿੱਤਾ ਸਮਾਂ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਚੰਡੀਗੜ੍ਹ, ਕਾਰ 'ਚ ਆਏ ਬਦਮਾਸ਼ ਵਿਅਕਤੀ ਨੂੰ ਗੋਲੀ ਮਾਰ ਕੇ ਹੋਏ ਫਰਾਰ
ਤਾੜ-ਤਾੜ ਗੋਲੀਆਂ ਨਾਲ ਕੰਬਿਆ ਚੰਡੀਗੜ੍ਹ, ਕਾਰ 'ਚ ਆਏ ਬਦਮਾਸ਼ ਵਿਅਕਤੀ ਨੂੰ ਗੋਲੀ ਮਾਰ ਕੇ ਹੋਏ ਫਰਾਰ
ਅਸਲਾ ਲਾਇਸੈਂਸ ਧਾਰਕਾਂ ਲਈ ਜ਼ਰੂਰੀ ਖ਼ਬਰ! ਨਵੇਂ ਫੁਰਮਾਨ ਹੋਏ ਜਾਰੀ
ਅਸਲਾ ਲਾਇਸੈਂਸ ਧਾਰਕਾਂ ਲਈ ਜ਼ਰੂਰੀ ਖ਼ਬਰ! ਨਵੇਂ ਫੁਰਮਾਨ ਹੋਏ ਜਾਰੀ
ਚੰਡੀਗੜ੍ਹ ’ਚ ਨਹੀਂ ਬਣੇਗੀ ਹਰਿਆਣਾ ਲਈ ਵੱਖਰੀ ਵਿਧਾਨ ਸਭਾ ਪਰ ਪੰਜਾਬ ਤੋਂ ਪੂਰੀ ਤਰ੍ਹਾਂ ਚੰਡੀਗੜ੍ਹ ਖੋਹਣ ਦੀ ਚੱਲ ਰਹੀ ਕੋਸ਼ਿਸ਼- ਪਰਗਟ ਸਿੰਘ

'ਵਿਰਾਟ-ਰੋਹਿਤ ਤੋਂ ਬਿਨਾਂ ਭਾਰਤ ਨਹੀਂ ਜਿੱਤ ਸਕਦਾ 2027 ਵਾਲਾ ਵਿਸ਼ਵ ਕੱਪ', ਸਾਬਕਾ ਭਾਰਤੀ ਦਿੱਗਜ ਦਾ ਵੱਡਾ ਦਾਅਵਾ

ਟਕੀਲਾ ਸ਼ਾਟਸ ਲੈਣ ਵੇਲੇ ਇਨ੍ਹਾਂ ਗੱਲਾਂ ਦਾ ਰੱਖੋ ਖਾਸ ਧਿਆਨ, 99 ਫੀਸਦੀ ਲੋਕ ਕਰਦੇ ਆਹ ਗਲਤੀ

ਬੰਗਲਾਦੇਸ਼ ਦੀ ਅਦਾਲਤ ਨੇ ਸ਼ੇਖ ਹਸੀਨਾ ਨੂੰ ਸੁਣਾਈ ਪੰਜ ਸਾਲ ਦੀ ਸਜ਼ਾ, ਜਾਣੋ ਪੂਰਾ ਮਾਮਲਾ

Embed widget