ਪੜਚੋਲ ਕਰੋ
Realme GT 5G Launch Update: ਉਡੀਕ ਖਤਮ! ਭਾਰਤ 'ਚ ਇਸ ਦਿਨ ਲਾਂਚ ਹੋਵੇਗਾ ਰਿਐਲਿਟੀ ਦਾ ਮੋਸਟ ਅਵੇਡਿਟ ਸਮਾਰਟਫ਼ੋਨ
GT_5_5
1/5

Realme GT 5G Launch Update: ਮਸ਼ਹੂਰ ਸਮਾਰਟਫ਼ੋਨ ਕੰਪਨੀ Realme ਦੇ ਮੋਸਟ ਅਵੇਡਿਟ ਸਮਾਰਟਫ਼ੋਨ Realme GT 5G ਦੀ ਲਾਂਚ ਡੇਟ ਦਾ ਖੁਲਾਸਾ ਹੋ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਹ ਫ਼ੋਨ ਭਾਰਤ 'ਚ 18 ਅਗਸਤ ਨੂੰ ਲਾਂਚ ਕੀਤਾ ਜਾ ਸਕਦਾ ਹੈ। ਇਹ ਫੋਨ ਫਲਿੱਪਕਾਰਟ 'ਤੇ ਦੁਪਹਿਰ 12 ਵਜੇ ਲਾਂਚ ਹੋਵੇਗਾ। ਇਹ ਫ਼ੋਨ ਵਰਚੁਅਲ ਈਵੈਂਟ ਦੁਆਰਾ ਪੇਸ਼ ਕੀਤਾ ਜਾਵੇਗਾ, ਜਿਸ ਦੀ ਲਾਈਵ ਸਟ੍ਰੀਮਿੰਗ ਵੀ ਵੇਖੀ ਜਾ ਸਕੇਗੀ। ਇਸ ਦੇ ਨਾਲ ਹੀ ਮੰਨਿਆ ਜਾ ਰਿਹਾ ਹੈ ਕਿ ਇਸ ਫ਼ੋਨ 'ਚ ਉਹੀ ਸਪੈਸੀਫਿਕੇਸ਼ਨ ਦਿੱਤੇ ਜਾਣਗੇ, ਜੋ ਗਲੋਬਲ ਵਰਜ਼ਨ 'ਚ ਦਿੱਤੇ ਗਏ ਸਨ। ਆਓ ਇਸ ਦੀ ਕੀਮਤ ਤੇ ਵਿਸ਼ੇਸ਼ਤਾਵਾਂ 'ਤੇ ਇੱਕ ਨਜ਼ਰ ਮਾਰੀਏ।
2/5

ਇਸ ਲਈ ਕੀਮਤ ਹੋ ਸਕਦੀ: 8 GB ਰੈਮ ਤੇ 128 GB ਇੰਟਰਨਲ ਸਟੋਰੇਜ ਵਾਲੇ Realme GT 5G ਸਮਾਰਟਫ਼ੋਨ ਦਾ ਵੇਰੀਐਂਟ 369 ਯੂਰੋ ਮਤਲਬ ਲਗਭਗ 33,000 ਰੁਪਏ ਵਿੱਚ ਉਪਲੱਬਧ ਹੋਵੇਗਾ। ਇਸ ਦੇ ਨਾਲ ਹੀ 12GB ਰੈਮ ਤੇ 256GB ਇੰਟਰਨਲ ਸਟੋਰੇਜ ਵਾਲੇ ਇਸ ਦੇ ਮਾਡਲ ਦੀ ਕੀਮਤ 599 ਯੂਰੋ ਯਾਨੀ ਕਰੀਬ 53,000 ਰੁਪਏ ਹੈ। ਫੋਨ Dashing Silver, Dashing Blue ਅਤੇ Racing Yellow ਕਲਰ ਆਪਸ਼ਨਸ 'ਚ ਉਪਲੱਬਧ ਹੈ।
Published at : 11 Aug 2021 11:13 AM (IST)
ਹੋਰ ਵੇਖੋ





















