ਪੜਚੋਲ ਕਰੋ
Samsung Galaxy M34 ਸਮਾਰਟਫੋਨ ਹੋਇਆ ਲਾਂਚ, 48 ਘੰਟੇ ਤੱਕ ਰਹੇਗਾ ਚਾਰਜ, ਕੀਮਤ ਵੀ ਨਹੀਂ ਹੈ ਜ਼ਿਆਦਾ
Samsung Galaxy M34 Launched: ਸੈਮਸੰਗ ਨੇ Galaxy M34 ਸਮਾਰਟਫੋਨ ਨੂੰ ਤਿੰਨ ਰੰਗਾਂ 'ਚ ਲਾਂਚ ਕੀਤਾ ਹੈ। ਕੰਪਨੀ ਨੇ ਇਸ ਸਮਾਰਟਫੋਨ ਨੂੰ ਬਜਟ ਰੇਂਜ ਦੇ ਅੰਦਰ ਬਾਜ਼ਾਰ 'ਚ ਲਾਂਚ ਕੀਤਾ ਹੈ।
Samsung Galaxy M34 ਸਮਾਰਟਫੋਨ ਹੋਇਆ ਲਾਂਚ, 48 ਘੰਟੇ ਤੱਕ ਰਹੇਗਾ ਚਾਰਜ
1/5

Samsung Galaxy M34 Price in India: ਕੋਰੀਆਈ ਕੰਪਨੀ ਸੈਮਸੰਗ ਨੇ ਭਾਰਤ ਵਿੱਚ Samsung Galaxy M34 5G ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਤੁਸੀਂ ਇਸ ਸਮਾਰਟਫੋਨ ਨੂੰ ਐਮਾਜ਼ਾਨ ਅਤੇ ਸੈਮਸੰਗ ਦੀ ਅਧਿਕਾਰਤ ਵੈੱਬਸਾਈਟ ਰਾਹੀਂ ਖਰੀਦ ਸਕੋਗੇ। 6000 mAh ਬੈਟਰੀ, 6.5 ਇੰਚ ਡਿਸਪਲੇਅ, 50MP ਪ੍ਰਾਇਮਰੀ ਕੈਮਰਾ ਮੋਬਾਈਲ ਫ਼ੋਨ ਵਿੱਚ ਉਪਲਬਧ ਹੈ। ਤੁਸੀਂ ਅੱਜ ਦੁਪਹਿਰ 3 ਵਜੇ ਤੋਂ Samsung Galaxy M34 ਦਾ ਪ੍ਰੀ-ਆਰਡਰ ਕਰ ਸਕੋਗੇ। ਸਮਾਰਟਫੋਨ ਦੀ ਵਿਕਰੀ 16 ਜੁਲਾਈ ਤੋਂ ਸ਼ੁਰੂ ਹੋਵੇਗੀ।
2/5

ਜਾਣੋ ਕੀਮਤ : ਕੀਮਤ ਦੀ ਗੱਲ ਕਰੀਏ ਤਾਂ Samsung Galaxy M34 5G ਦੀ ਕੀਮਤ 16,999 ਰੁਪਏ ਤੋਂ ਸ਼ੁਰੂ ਹੁੰਦੀ ਹੈ ਅਤੇ ਇਹ ਫੋਨ 3 ਰੰਗਾਂ ਦੇ ਵਿਕਲਪਾਂ ਵਿੱਚ ਆਉਂਦਾ ਹੈ ਜਿਸ ਵਿੱਚ ਪ੍ਰਿਜ਼ਮ ਸਿਲਵਰ, ਮਿਡਨਾਈਟ ਬਲੂ ਅਤੇ ਵਾਟਰਫਾਲ ਬਲੂ ਸ਼ਾਮਲ ਹਨ।
Published at : 07 Jul 2023 07:23 PM (IST)
ਹੋਰ ਵੇਖੋ





















