ਪੜਚੋਲ ਕਰੋ
Water Tank: ਹੁਣ ਗਰਮੀਆਂ 'ਚ ਵੀ ਨਹੀਂ ਤੱਪੇਗੀ ਪਾਣੀ ਵਾਲੀ ਟੰਕੀ, ਦੁਪਹਿਰ ਨੂੰ ਵੀ ਮਿਲਿਆ ਕਰੇਗਾ ਠੰਡਾ ਪਾਣੀ, ਬਸ ਕਰੋ ਇਹ ਕੰਮ...
Keep Water Tank cool in Summers: ਜੇਕਰ ਤੁਸੀਂ ਵੀ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇਸ ਨਾਲ ਟੈਂਕੀ ਦਾ ਪਾਣੀ ਠੰਡਾ ਰਹੇਗਾ ਅਤੇ ਤੁਸੀਂ ਦਿਨ ਵੇਲੇ ਵੀ ਠੰਡੇ ਪਾਣੀ ਨਾਲ ਨਹਾਉਣ ਦਾ ਆਨੰਦ ਲੈ ਸਕੋਗੇ।
ਗਰਮੀਆਂ 'ਚ ਵੀ ਨਹੀਂ ਤੱਪੇਗੀ ਪਾਣੀ ਵਾਲੀ ਟੰਕੀ, ਬਸ ਕਰੋ ਇਹ ਛੋਟਾ ਜਿਹਾ ਕੰਮ...
1/7

ਮਈ ਦਾ ਮਹੀਨਾ ਸ਼ੁਰੂ ਹੁੰਦੇ ਹੀ ਗਰਮੀ ਨੇ ਆਪਣਾ ਅਸਲੀ ਰੂਪ ਦਿਖਾਉਣਾ ਸ਼ੁਰੂ ਕਰ ਦਿੱਤਾ ਹੈ। ਮਈ ਮਹੀਨੇ ਇਹ ਹਾਲ ਹੈ ਤਾਂ ਜੂਨ-ਜੁਲਾਈ ਵਿਚ ਕੀ ਬਣੇਗਾ ਇਹ ਸੋਚਕੇ ਹੀ ਬੇਚੈਨੀ ਹੋਣ ਲੱਗ ਗਈ ਹੈ। ਕਈ ਲੋਕ ਤਾਂ ਅਜਿਹੇ ਹਨ ਜੋ ਦਿਨ ਵਿੱਚ ਦੋ ਤੋਂ ਤਿੰਨ ਵਾਰ ਇਸ਼ਨਾਨ ਕਰਦੇ ਹਨ। ਪਰ ਕਹਿਰ ਦੀ ਗਰਮੀ ਵਿੱਚ ਕਈ ਵਾਰ ਤਾਂ ਟੂਟੀ ਦਾ ਪਾਣੀ ਵੀ ਇੰਨਾ ਗਰਮ ਹੋ ਜਾਂਦਾ ਹੈ ਕਿ ਇੰਝ ਲੱਗਦਾ ਹੈ ਜਿਵੇਂ ਗੀਜ਼ਰ ਦਾ ਪਾਣੀ ਹੋਵੇ। ਦਰਅਸਲ, ਅੱਤ ਦੀ ਗਰਮੀ ‘ਚ ਛੱਤ ‘ਤੇ ਲਗਾਈ ਗਈ ਪਾਣੀ ਦੀ ਟੈਂਕੀ ਦੇ ਨਾਲ-ਨਾਲ ਪਾਣੀ ਵੀ ਗਰਮ ਹੋ ਜਾਂਦਾ ਹੈ।
2/7

ਜਦੋਂ ਤੁਸੀਂ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਨਹਾਉਣ ਲਈ ਟੂਟੀ ਚਲਾਉਂਦੇ ਹੋ ਤਾਂ ਪਾਣੀ ਇੰਨਾ ਗਰਮ ਹੋ ਜਾਂਦਾ ਹੈ ਕਿ ਤੁਹਾਨੂੰ ਨਹਾਉਣ ਦਾ ਮਨ ਹੀ ਨਹੀਂ ਹੁੰਦਾ। ਜੇਕਰ ਤੁਸੀਂ ਵੀ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹੋ ਤਾਂ ਇਹ ਖਬਰ ਤੁਹਾਡੇ ਲਈ ਹੈ। ਇਸ ਨਾਲ ਟੈਂਕੀ ਦਾ ਪਾਣੀ ਠੰਡਾ ਰਹੇਗਾ ਅਤੇ ਤੁਸੀਂ ਦਿਨ ਵੇਲੇ ਵੀ ਠੰਡੇ ਪਾਣੀ ਨਾਲ ਨਹਾਉਣ ਦਾ ਆਨੰਦ ਲੈ ਸਕੋਗੇ।
Published at : 09 May 2024 10:53 AM (IST)
ਹੋਰ ਵੇਖੋ





















