ਪੜਚੋਲ ਕਰੋ
ਹੁਣ ਪਿਸ਼ਾਬ ਦੇ ਦਾਗ ਲੱਗੀਆਂ JEANS ਵੀ ਵਿਕ ਰਹੀਆਂ 50 ਹਜ਼ਾਰ ਵਿੱਚ, ਕਿ ਤੁਸੀਂ ਖਰੀਦੋਗੇ ?
ਹਾਲ ਹੀ ਵਿੱਚ, ਇੱਕ ਬ੍ਰਾਂਡ ਨੇ ਅਜਿਹੀ ਜੀਨਸ ਲਾਂਚ ਕੀਤੀ ਹੈ ਜਿਸ ਨੂੰ ਪਹਿਨਣ ਵਾਲੇ ਵਿਅਕਤੀ ਨੂੰ ਅਜਿਹਾ ਮਹਿਸੂਸ ਹੁੰਦਾ ਹੈ ਜਿਵੇਂ ਉਸਨੇ ਆਪਣੀ ਪੈਂਟ ਵਿੱਚ ਪਿਸ਼ਾਬ ਕਰ ਦਿੱਤਾ ਹੈ। ਇਨ੍ਹਾਂ ਜੀਨਸ ਦੀ ਕੀਮਤ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ।
ਹੁਣ ਪਿਸ਼ਾਬ ਦੇ ਦਾਗ ਲੱਗੀਆਂ JEANS ਵੀ ਵਿਕ ਰਹੀਆਂ 50 ਹਜ਼ਾਰ ਵਿੱਚ, ਕਿ ਤੁਸੀਂ ਖਰੀਦੋਗੇ ?
Published at : 29 Apr 2024 08:00 PM (IST)