ਪੜਚੋਲ ਕਰੋ

Marriage X ’ਤੇ ਟ੍ਰੈਂਡ ਹੋਣੀ ਚਾਹੀਦੀ ! ਪੂਜਾ ਨੇ ਰੱਖੀ ਸ਼ਰਤ ਤਾਂ ਮੋਹਨ ਨੇ ਟੌਪ ਟ੍ਰੈਂਡਿੰਗ ਬਣਾ ਦਿੱਤਾ “Mohan Weds Pooja”

Mohan weds Pooja : 'ਮੋਹਨ ਵੈੱਡਸ ਪੂਜਾ' ਦੀਆਂ ਵਾਇਰਲ ਫੋਟੋਆਂ ਨੇ 11 ਮਈ ਨੂੰ ਇੰਟਰਨੈੱਟ 'ਤੇ ਧਮਾਲ ਮਚਾ ਦਿੱਤਾ।

Mohan weds Pooja

1/3
Mohan weds Pooja : 'ਮੋਹਨ ਵੈੱਡਸ ਪੂਜਾ' ਦੀਆਂ ਵਾਇਰਲ ਫੋਟੋਆਂ ਨੇ 11 ਮਈ ਨੂੰ ਇੰਟਰਨੈੱਟ 'ਤੇ ਧਮਾਲ ਮਚਾ ਦਿੱਤਾ। ਸ਼ਾਨਦਾਰ ਵਿਆਹ ਦੀਆਂ ਫੋਟੋਆਂ, ਰੋਮਾਂਟਿਕ ਵੀਡੀਓਜ਼ ਅਤੇ ਸ਼ਾਨਦਾਰ ਰਾਜਸਥਾਨੀ ਸ਼ਾਹੀ-ਥੀਮ ਵਾਲੇ ਜਸ਼ਨ ਦੀਆਂ ਝਲਕਾਂ ਨੇ ਲੋਕਾਂ ਨੂੰ ਇਸ ਜੋੜੇ ਦੀ ਪ੍ਰੇਮ ਕਹਾਣੀ ਬਾਰੇ ਜਾਣਨ ਲਈ ਉਤਸੁਕ ਕਰ ਦਿੱਤਾ ਹੈ। ਇੱਕ ਆਮ ਕੌਫੀ ਸ਼ਾਪ ਦੀ ਮੁਲਾਕਾਤ ਤੋਂ ਸ਼ੁਰੂ ਹੋਈ ਪ੍ਰੇਮ ਕਹਾਣੀ ਹੁਣ ਉਦੈਪੁਰ ਦੇ ਸ਼ਾਹੀ ਮਹਿਲ ਵਿੱਚ ਇੱਕ ਵਿਆਹ ਵਿੱਚ ਬਦਲ ਗਈ ਹੈ।

2/3
2023 ਵਿੱਚ ਹੋਈ ਸੀ ਪਹਿਲੀ ਮੁਲਾਕਾਤ  ਮੋਹਨ ਦਿੱਲੀ ਵਿੱਚ ਸਾਫਟਵੇਅਰ ਜੌਬ ਕਰਦਾ ਹੈ, ਜਦਕਿ ਪੂਜਾ ਮੁੰਬਈ ਵਿੱਚ ਫੈਸ਼ਨ ਇੰਡਸਟਰੀ ਨਾਲ ਜੁੜੀ ਹੋਈ ਹੈ। ਦੋਵਾਂ ਦੀ ਪਹਿਲੀ ਮੁਲਾਕਾਤ 2023 ਵਿੱਚ ਮੁੰਬਈ ਦੇ ਇੱਕ ਕਾਫੀ ਸ਼ਾਪ ਵਿੱਚ ਹੋਈ ਸੀ। ਦੱਸਿਆ ਜਾਂਦਾ ਹੈ ਕਿ ਮੁਲਾਕਾਤ ਦੌਰਾਨ ਮੋਹਨ ਦਾ ਲੈਪਟਾਪ ਡਿੱਗ ਗਿਆ ਸੀ। ਇਸ ’ਤੇ ਪੂਜਾ ਨੇ ਮਜ਼ਾਕ ਵਿੱਚ ਕਿਹਾ, “ਇਹ ਕੋਡਿੰਗ ਨਹੀਂ, ਦਿਲ ਟੁੱਟ ਰਿਹਾ ਹੈ। ਇੱਥੋਂ ਦੋਵਾਂ ਦੀ ਗੱਲਬਾਤ ਸ਼ੁਰੂ ਹੋਈ ਅਤੇ ਹੌਲੀ-ਹੌਲੀ ਦੋਵੇਂ ਇੱਕ-ਦੂਜੇ ਦੇ ਨੇੜੇ ਆ ਗਏ।

3/3
2 ਸਾਲ ਡੇਟਿੰਗ ਤੋਂ ਬਾਅਦ ਪ੍ਰਪੋਜ਼  ਦੋਵਾਂ ਨੇ ਕਰੀਬ ਦੋ ਸਾਲ ਤੱਕ ਇੱਕ-ਦੂਜੇ ਨੂੰ ਡੇਟ ਕੀਤਾ। ਬਾਅਦ ਵਿੱਚ ਮੋਹਨ ਨੇ ਮੀਂਹ ਵਿੱਚ ਗੋਡਿਆਂ ਭਾਰ ਬੈਠ ਕੇ ਪੂਜਾ ਨੂੰ ਪ੍ਰਪੋਜ਼ ਕੀਤਾ। ਪੂਜਾ ਨੇ “ਹਾਂ” ਤਾਂ ਕਰ ਦਿੱਤੀ ਪਰ ਨਾਲ ਹੀ ਸ਼ਰਤ ਰੱਖ ਦਿੱਤੀ ਕਿ ਉਨ੍ਹਾਂ ਦੀ ਸ਼ਾਦੀ X ’ਤੇ ਟ੍ਰੈਂਡ ਕਰਨੀ ਚਾਹੀਦੀ ਹੈ। ਹੁਣ 12 ਮਈ 2026 ਨੂੰ ਦੋਵਾਂ ਦੀ ਸ਼ਾਦੀ ਉਦੈਪੁਰ ਦੇ ਇੱਕ ਪੈਲੇਸ ਵਿੱਚ ਹੋ ਰਹੀ ਹੈ ਅਤੇ “Mohan Weds Pooja” ਸੋਸ਼ਲ ਮੀਡੀਆ ’ਤੇ ਟੌਪ ਟ੍ਰੈਂਡਿੰਗ ਬਣ ਚੁੱਕਾ ਹੈ।

ਹੋਰ ਜਾਣੋ ਟ੍ਰੈਂਡਿੰਗ

Advertisement

ਟਾਪ ਹੈਡਲਾਈਨ

Trending News : 11 ਹਜ਼ਾਰ ਸਿੱਕਿਆਂ ਦਾ ਢੇਰ ਲੈ ਕੇ ਬਾਈਕ ਖਰੀਦਣ ਪਹੁੰਚਿਆ ਇਹ ਸ਼ਖ਼ਸ, ਵੀਡੀਓ ਦੇਖ ਹੈਰਾਨ ਰਹਿ ਗਏ ਲੋਕ

Madhuri Jain Grover : 'ਭੀਖ ਮੰਗਣ ਦਾ ਤਰੀਕਾ...' ਯੂਜ਼ਰ ਨੇ ਮੰਗਿਆ 900 ਕਰੋੜ ਦਾ ਦਾਨ ਤਾਂ ਭੜਕੇ ਅਸ਼ਨੀਰ ਗਰੋਵਰ, ਪਤਨੀ ਦੇ ਬਿਆਨ 'ਤੇ ਕੀਤਾ ਸੀ ਕਮੈਂਟ

Women's Condom Preference : ਕੀ ਸੰਬੰਧਾਂ ਦੌਰਾਨ ਕੁਝ ਔਰਤਾਂ ਨੂੰ ਕੰਡੋਮ ਘੱਟ ਪਸੰਦ ਆਉਂਦਾ ਹੈ? ਜਾਣੋ ਕੀ ਕਹਿੰਦੀ ਹੈ ਖੋਜ ,ਜਾਣ ਕੇ ਹੋ ਜਾਵੋਗੇ ਹੈਰਾਨ

ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ
ਚੀਨੀ ਐਪ ਨਾਲ ਈ-ਰਿਕਸ਼ਾ ਅਤੇ ਬਲੂਟੁੱਥ-ਦੇਰੀ ਨਾਲ ਚੱਲਣ ਵਾਲੀਆਂ ਬੈਟਰੀਆਂ ਨੂੰ ਖ਼ਤਰਾ? ਵੀਡੀਓ ਵਾਇਰਲ ਹੋ ਰਿਹਾ ਹੈ
Advertisement

ਵੀਡੀਓਜ਼

ਕਾਂਗਰਸ 'ਚ ਪਏ ਪਾੜ 'ਤੇ ਪਰਗਟ ਸਿੰਘ ਨੇ ਤੋੜੀ ਚੁੱਪੀ!
ਵਕੀਲਾਂ ਨੇ ਖੋਲ੍ਹਿਆ ਸਰਕਾਰ ਖ਼ਿਲਾਫ਼ ਮੋਰਚਾ! 'ਨੋ ਵਰਕ' ਦਾ ਵੱਡਾ ਐਲਾਨ
ਰਾਜਾ ਵੜਿੰਗ ਦਾ ਵੱਡਾ ਬਿਆਨ! 'ਚੰਨੀ 2 ਦਿਨ ਬਾਅਦ ਕਰਨਗੇ ਮੁਲਾਕਾਤ'
ਮਾਨਸੂਨ ਤੋਂ ਪਹਿਲਾਂ AAP ਦਾ ਵੱਡਾ ਦਾਅਵਾ! ਹੜ੍ਹਾਂ ਨਾਲ ਨਜਿੱਠਣ ਲਈ ਸਰਕਾਰ ਤਿਆਰ
ਕੈਨੇਡਾ 'ਚ ਪੰਜਾਬ ਦੇ 2 ਨੌਜਵਾਨਾਂ ਦੀ ਮੌਤ! ਦੋਸਤ ਨੂੰ ਬਚਾਉਂਦਿਆਂ ਗਈ ਜਾਨ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਤੋਂ ਵੱਡੀ ਖਬਰ, ਜ਼ੋਰਦਾਰ ਧਮਾਕੇ ਨਾਲ ਹਿੱਲੀ ਸਬਜ਼ੀ ਮੰਡੀ, ਦੁਕਾਨ ਦੀ ਛੱਤ...

Barnala 'ਚ ਦਿਲ ਦਹਿਲਾਉਣ ਵਾਲੀ ਘਟਨਾ ! 2 ਮਾਸੂਮ ਬੱਚੇ ਘਰੋਂ ਲਾਪਤਾ, ਪੁਲਿਸ ਵੱਲੋਂ ਭਾਲ ਜਾਰੀ

ਮਾਨਸੂਨ 2026: ਮਾਨਸੂਨ ਦੇ ਆਉਣ ਨਾਲ ਪਕੌੜਿਆਂ ਅਤੇ ਚਾਹ ਦੀ ਲਾਲਸਾ ਕਿਉਂ ਵਧ ਜਾਂਦੀ ਹੈ? ਮਾਹਿਰਾਂ ਤੋਂ ਜਾਣੋ।

ਪੰਜਾਬ 'ਚ ਵੱਡੀ ਵਾਰਦਾਤ! ਇੱਕ ਹੀ ਪਰਿਵਾਰ ਦੇ 4 ਜੀਆਂ ਨੇ ਖਾਧਾ ਜ਼ਹਿਰ, ਪਿਓ-ਧੀ ਦੀ ਮੌਤ, ਮਾਂ-ਪੁੱਤ ਦਾ ਚੱਲ ਰਿਹਾ ਇਲਾਜ; ਮੱਚੀ ਸਨਸਨੀ

Ferozepur : ਪੰਜਾਬੀ ਨੌਜਵਾਨ ਦੀ ਲੰਡਨ 'ਚ ਸ਼ੱਕੀ ਹਾਲਾਤਾਂ 'ਚ ਮੌਤ, 5 ਸਾਲਾਂ ਬਾਅਦ ਆਉਣਾ ਸੀ ਘਰ, ਚੱਲ ਰਹੀਆਂ ਸਨ ਵਿਆਹ ਦੀਆਂ ਤਿਆਰੀਆਂ

ਜਾਇਦਾਦ ਅਤੇ ਨੌਕਰੀ ਦੀ ਲਾਲਚ 'ਚ ਧੀ ਬਣੀ ਕਾਤਲ! ਜੈਪੁਰ 'ਚ ਮਾਂ ਦਾ ਕੀਤਾ ਕਤਲ

Patiala 'ਚ ਤਸਕਰਾਂ ਦਾ ਪਿੱਛਾ ਕਰਦੀ ਪੁਲਿਸ ਨਾਲ ਵਾਪਰਿਆ ਹਾਦਸਾ, ਨਾਭਾ ਦੇ SHO ਗੰਭੀਰ ਜ਼ਖ਼ਮੀ, ਤਸਕਰ ਗੱਡੀ ਛੱਡ ਕੇ ਫਰਾਰ

Two Cricketers Murders: ਕ੍ਰਿਕਟ ਜਗਤ ਤੋਂ ਮੰਦਭਾਗੀ ਖਬਰ, 2 ਕ੍ਰਿਕਟਰਾਂ ਦਾ ਗੋਲੀ ਮਾਰ ਕੇ ਕਤਲ! ਮੱਚਿਆ ਹਾਹਾਕਾਰ...
ਕ੍ਰਿਕਟ ਜਗਤ ਤੋਂ ਮੰਦਭਾਗੀ ਖਬਰ, 2 ਕ੍ਰਿਕਟਰਾਂ ਦਾ ਗੋਲੀ ਮਾਰ ਕੇ ਕਤਲ! ਮੱਚਿਆ ਹਾਹਾਕਾਰ...
Embed widget