ਇਸ ਦੇ ਨਾਲ ਹੀ ਫਿਲਮ 'ਕੇਸਰੀ' ਨੇ ਓਪਨਿੰਗ ਵੀਕੈਂਡ ਵਿੱਚ ਸਭ ਤੋਂ ਜ਼ਿਆਦਾ ਕਮਾਈ (78.07 ਕਰੋੜ) ਕਰਨ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ ਹੈ। ਫਿਲਮ ਵੀਰਵਾਰ ਨੂੰ ਰਿਲੀਜ਼ ਹੋਈ ਸੀ।