ਪੜਚੋਲ ਕਰੋ
ਛੋਟੇ ਕੱਦ ਦੇ ਨੌਜਵਾਨਾਂ ਨੂੰ ਏਦਾਂ ਭਰਤੀ ਕਰਵਾਉਂਦਾ ਸੀ ਗਰੋਹ, ਬਦਲੇ 'ਚ ਲੈਂਦੇ ਲੱਖਾਂ ਰੁਪਏ
1/9

ਕੰਢੀ ਖੇਤਰ ਕਾਰਨ ਨੌਜਵਾਨਾਂ ਨੂੰ ਕੱਦ ਹੱਦ ਵਿੱਚ ਰਿਆਇਤ ਮਿਲਦੀ ਹੈ। ਪੁਲਿਸ ਮੁਤਾਬਕ ਗਰੋਹ ਪਿਛਲੇ ਪੰਜ ਸਾਲਾਂ ਤੋਂ ਸਰਗਰਮ ਸੀ ਤੇ ਉਨ੍ਹਾਂ ਬਾਰੇ ਹੋਰ ਖੁਲਾਸੇ ਹੋਣ ਦੀ ਆਸ ਹੈ।
2/9

ਪੁਲਿਸ ਵੱਲੋਂ ਜ਼ਬਤ ਕੀਤੀਆਂ ਮੁਹਰਾਂ ਵਿੱਚੋਂ ਐਸਐਚਓ ਤੋਂ ਲੈ ਕੇ ਤਹਿਸੀਲਦਾਰ ਤੇ ਕੌਂਸਲਰ ਸਰਪੰਚ ਆਦਿ ਦੀਆਂ ਹਨ। ਇਨ੍ਹਾਂ ਦੀ ਮਦਦ ਨਾਲ ਯੋਗੇਸ਼ ਗੈਂਗ ਨੌਜਵਾਨਾਂ ਦੇ ਜਾਅਲੀ ਸਰਟੀਫਿਕੇਟ ਤੇ ਹੋਰ ਦਸਤਾਵੇਜ਼ ਤਿਆਰ ਕਰਦੇ ਸਨ।
Published at : 19 Jan 2019 05:57 PM (IST)
View More





















