ਪੜਚੋਲ ਕਰੋ

ਸਲਮਾਨ ਬਾਰੇ ਅਰਸ਼ੀ ਖ਼ਾਨ ਨੇ ਕਹੀ ਦਿਲ ਦੀ ਗੱਲ

1/11
ਇਸ ਤਸਵੀਰ ਨੂੰ ਪੋਸਟ ਕਰਦਿਆਂ ਅਰਸ਼ੀ ਨੇ ਲਿਖਿਆ ਹੈ ਕਿ ਅਵਾਮ ਆਪ ਹੀ ਦੱਸੇ ਕਿ ਮੈਂ ਕੈਸੀ ਲੱਗ ਰਹੀ ਹਾਂ। ਬਿੱਗ ਬੌਸ ਦੇ ਘਰ ਵਿੱਚ ਅਰਸ਼ੀ ਅਵਾਮ ਸ਼ਬਦ ਦਾ ਬਹੁਤ ਇਸਤਮਾਲ ਕਰਦੀ ਸੀ।

2/11
ਅਰਸ਼ੀ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਲਮਾਨ ਖ਼ਾਨ ਨੇ ਫ਼ਿਲਮਾਂ ਵਿੱਚ ਅੱਜ ਤੱਕ ਕਿਸੇ ਨੂੰ ਕਿੱਸ ਨਹੀਂ ਕੀਤਾ। ਮੈਂ ਸਲਮਾਨ ਨਾਲ ਕਿਸਿੰਗ ਤੇ ਰੋਮੈਂਟਿਕ ਸੀਨ ਕਰਨਾ ਚਾਹੁੰਦੀ ਹਾਂ।

3/11
ਅਰਸ਼ੀ ਨੇ ਇਹ ਵੀ ਦੱਸਿਆ ਕਿ ਉਹ ਬਿੱਗ ਬੌਸ ਦੌਰਾਨ ਸਲਮਾਨ ਦੀ ਤਸਵੀਰ ਨੂੰ ਇਸ ਲਈ ਕਿੱਸ ਕਰਦੀ ਸੀ ਕਿਉਂਕਿ ਉਹ ਉਸ ਨਾਲ ਫ਼ਿਲਮ ਵਿੱਚ ਰੋਮੈਂਟਿਕ ਸੀਨ ਕਰਨਾ ਚਹੁੰਦੀ ਹੈ।

4/11
ਇੰਨਾ ਕਹਿਣ ਦੇ ਬਾਵਜੂਦ ਅਰਸ਼ੀ ਇਹ ਜਾਣਦੀ ਹੈ ਕਿ ਸਲਮਾਨ ਆਪਣੀਆਂ ਫ਼ਿਲਮਾਂ ਵਿੱਚ ਕਿਸਿੰਗ ਸੀਨ ਨਹੀਂ ਰੱਖਦੇ ਹਨ। ਇਹ ਹੀ ਵਜ੍ਹਾ ਹੈ ਕਿ ਅਰਸ਼ੀ ਨੇ ਖੁਦ ਵੀ ਮੰਨਿਆ ਕਿ ਸਲਮਾਨ ਦੀਆਂ ਫ਼ਿਲਮਾਂ ਵਿੱਚ ਕਿਸਿੰਗ ਸੀਨ ਨਹੀਂ ਹੁੰਦੇ।

5/11
ਅਰਸ਼ੀ ਜਲਦ ਹੀ ਬੌਲੀਵੁੱਡ ਵਿੱਚ ਡੈਬਿਊ ਕਰਨ ਵਾਲੀ ਹੈ। ਕੁਝ ਸਮਾਂ ਪਹਿਲਾਂ ਹੀ ਅਰਸ਼ੀ ਦੇ ਮੈਨੇਜਰ ਫਿਲਨ ਰੈਮੇਡੀਓਜ਼ ਨੇ ਟਵੀਟ ਕਰਕੇ ਦੱਸਿਆ ਕਿ ਅਰਸ਼ੀ ਖ਼ਾਨ ਨੇ ਮਸ਼ਹੂਰ ਅਭਿਨੇਤਾ ਪ੍ਰਭਾਸ ਨਾਲ ਇੱਕ ਵੱਡੀ ਫਿਲਮ ਦਾ ਪ੍ਰੋਜੈਕਟ ਸਾਈਨ ਕੀਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਸਲਮਾਨ ਖ਼ਾਨ, ਕਲਰਜ਼ ਟੀਵੀ ਤੇ ਬਿੱਗ ਬੌਸ ਦਾ ਸ਼ੁਕਰੀਆ ਅਦਾ ਕੀਤਾ ਹੈ।

6/11
ਇਸ ਤੋਂ ਇਲਾਵਾ ਅਰਸ਼ੀ ਦੇ ਹੱਥ ਇੱਕ ਹੋਰ ਵੱਡਾ ਰਿਐਲਿਟੀ ਸ਼ੋਅ ਲੱਗ ਗਿਆ ਹੈ। ਅਰਸ਼ੀ ਬ੍ਰਿਟਿਸ਼ ਸੀਰੀਜ਼
ਇਸ ਤੋਂ ਇਲਾਵਾ ਅਰਸ਼ੀ ਦੇ ਹੱਥ ਇੱਕ ਹੋਰ ਵੱਡਾ ਰਿਐਲਿਟੀ ਸ਼ੋਅ ਲੱਗ ਗਿਆ ਹੈ। ਅਰਸ਼ੀ ਬ੍ਰਿਟਿਸ਼ ਸੀਰੀਜ਼ "ਸੈਲੀਬ੍ਰਿਟੀ ਬਿੱਗ ਬ੍ਰਦਰ" ਵਿੱਚ ਵੀ ਨਜ਼ਰ ਆਉਣ ਵਾਲੀ ਹੈ।
7/11
ਅਰਸ਼ੀ ਨੇ ਇਸ ਬਾਰੇ ਦੱਸਿਆ ਕੀ ਇਹ ਸ਼ੋਅ ਵਧੇਰੇ ਮਜ਼ੇਦਾਰ ਤੇ ਬਿਹਤਰੀਨ ਅਨੁਭਵ ਹੋਵੇਗਾ। ਮੈਂ
ਅਰਸ਼ੀ ਨੇ ਇਸ ਬਾਰੇ ਦੱਸਿਆ ਕੀ ਇਹ ਸ਼ੋਅ ਵਧੇਰੇ ਮਜ਼ੇਦਾਰ ਤੇ ਬਿਹਤਰੀਨ ਅਨੁਭਵ ਹੋਵੇਗਾ। ਮੈਂ "ਬਿੱਗ ਬੌਸ" ਤੋਂ ਬਾਅਦ ਮਹਿਸੂਸ ਕਰਦੀ ਹਾਂ ਕਿ ਹੁਣ ਮੈਂ "ਬਿੱਗ ਬ੍ਰਦਰ" ਲਈ ਵੀ ਤਿਆਰ ਹਾਂ। ਮੈਂ ਇਸ ਗੱਲ ਦਾ ਹਿਸਾਬ ਲਾ ਚੁੱਕੀ ਹਾਂ ਕਿ ਕੀ ਕਰਨਾ ਹੈ ਤੇ ਕਿ ਨਹੀਂ ਕਰਨਾ ਹੈ।
8/11
ਅਰਸ਼ੀ ਖ਼ਾਨ ਦਾ ਕਹਿਣਾ ਹੈ ਕਿ ਉਹ ਸਲਮਾਨ ਖ਼ਾਨ ਨਾਲ ਰੋਮੈਂਟਿਕ ਸੀਨ ਕਰਨਾ ਚਾਹੁੰਦੀ ਹੈ। ਅਰਸ਼ੀ ਬਹੁਤ ਜਲਦ ਸਾਊਥ ਦੀ ਫਿਲਮ ਵਿੱਚ ਨਜ਼ਰ ਆਵੇਗੀ, ਜਿਸ ਵਿੱਚ ਬਾਹੂਬਲੀ ਫੇਮ ਪ੍ਰਭਾਸ ਵੀ ਨਜ਼ਰ ਆਉਣਗੇ।

9/11
ਟੀਵੀ ਰਿਐਲਿਟੀ ਸ਼ੋਅ ਬਿਗ ਬੌਸ ਸੀਜ਼ਨ 11 ਤੋਂ ਸੁਰਖੀਆਂ ਵਿੱਚ ਆਈ ਅਰਸ਼ੀ ਖ਼ਾਨ ਇੱਕ ਵਾਰ ਫਿਰ ਸੁਰਖੀਆਂ ਵਿੱਚ ਹੈ। ਇਸ ਵਾਰ ਉਨ੍ਹਾਂ ਨੇ ਐਨ.ਬੀ.ਟੀ ਡਾਟ ਕੌਮ ਨਾਲ ਗੱਲ ਕਰਦਿਆਂ ਸਲਮਾਨ ਖਾਨ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ।

10/11
ਉਨ੍ਹਾਂ ਕਿਹਾ ਕਿ ਇਸ ਵਜ੍ਹਾ ਨਾਲ ਮੈਨੂੰ ਲੱਗਦਾ ਹੈ ਕਿ ਮੈਂ
ਉਨ੍ਹਾਂ ਕਿਹਾ ਕਿ ਇਸ ਵਜ੍ਹਾ ਨਾਲ ਮੈਨੂੰ ਲੱਗਦਾ ਹੈ ਕਿ ਮੈਂ "ਬਿੱਗ ਬ੍ਰਦਰ" ਵਿੱਚ ਅਜਨਬੀ ਲੋਕਾਂ ਨਾਲ ਸਮਾਂ ਬਿਤਾ ਕੇ ਭਾਰਤ ਦੀ ਅਗਵਾਈ ਕਰ ਸਕਦੀ ਹਾਂ।
11/11
ਸਲਮਾਨ ਖ਼ਾਨ ਤੇ ਅਰਸ਼ੀ ਖ਼ਾਨ
ਸਲਮਾਨ ਖ਼ਾਨ ਤੇ ਅਰਸ਼ੀ ਖ਼ਾਨ
Sponsored Links by Taboola

ਟਾਪ ਹੈਡਲਾਈਨ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਕਿਸ ਨਾਲ ਕਰਨਗੇ ਮੁਲਾਕਾਤ

Tiger Shroff Attack: ਟਾਈਗਰ ਸ਼ਰਾਫ 'ਤੇ ਹਮਲਾ ਕਰਨ ਵਾਲੇ 3 ਸ਼ੂਟਰ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਰਾਜਸਥਾਨ ਦੇ ਕੋਟਾ ਤੋਂ ਕਿਵੇਂ ਕੀਤੇ ਕਾਬੂ?
ਟਾਈਗਰ ਸ਼ਰਾਫ 'ਤੇ ਹਮਲਾ ਕਰਨ ਵਾਲੇ 3 ਸ਼ੂਟਰ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਰਾਜਸਥਾਨ ਦੇ ਕੋਟਾ ਤੋਂ ਕਿਵੇਂ ਕੀਤੇ ਕਾਬੂ?
Entertainment Breaking: ਮਸ਼ਹੂਰ ਅਦਾਕਾਰ ਟਾਈਗਰ ਸ਼ਰਾਫ 'ਤੇ ਚੱਲੀਆਂ ਗੋਲੀਆਂ, ਐਨ ਮੌਕੇ ਹਮਲਾਵਰਾਂ ਦੀ ਪਿਸਤੌਲ ਜਾਮ ਹੋਣ 'ਤੇ ਬਚੀ ਜਾਨ, ਨਹੀਂ ਤਾਂ...
ਮਸ਼ਹੂਰ ਅਦਾਕਾਰ ਟਾਈਗਰ ਸ਼ਰਾਫ 'ਤੇ ਚੱਲੀਆਂ ਗੋਲੀਆਂ, ਐਨ ਮੌਕੇ ਹਮਲਾਵਰਾਂ ਦੀ ਪਿਸਤੌਲ ਜਾਮ ਹੋਣ 'ਤੇ ਬਚੀ ਜਾਨ, ਨਹੀਂ ਤਾਂ...
ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ 'ਤੇ ਲੱਗੀਆਂ ਕਾਫੀ ਸੱਟਾਂ; ਦੇਖੋ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਕਿਸ ਨਾਲ ਕਰਨਗੇ ਮੁਲਾਕਾਤ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸ਼ਡਿਊਲ ਜਾਰੀ, ਜਾਣੋ ਕਦੋਂ ਕਿਸ ਨਾਲ ਕਰਨਗੇ ਮੁਲਾਕਾਤ
Tiger Shroff Attack: ਟਾਈਗਰ ਸ਼ਰਾਫ 'ਤੇ ਹਮਲਾ ਕਰਨ ਵਾਲੇ 3 ਸ਼ੂਟਰ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਰਾਜਸਥਾਨ ਦੇ ਕੋਟਾ ਤੋਂ ਕਿਵੇਂ ਕੀਤੇ ਕਾਬੂ?
ਟਾਈਗਰ ਸ਼ਰਾਫ 'ਤੇ ਹਮਲਾ ਕਰਨ ਵਾਲੇ 3 ਸ਼ੂਟਰ ਗ੍ਰਿਫ਼ਤਾਰ, ਜਾਣੋ ਪੁਲਿਸ ਨੇ ਰਾਜਸਥਾਨ ਦੇ ਕੋਟਾ ਤੋਂ ਕਿਵੇਂ ਕੀਤੇ ਕਾਬੂ?
Entertainment Breaking: ਮਸ਼ਹੂਰ ਅਦਾਕਾਰ ਟਾਈਗਰ ਸ਼ਰਾਫ 'ਤੇ ਚੱਲੀਆਂ ਗੋਲੀਆਂ, ਐਨ ਮੌਕੇ ਹਮਲਾਵਰਾਂ ਦੀ ਪਿਸਤੌਲ ਜਾਮ ਹੋਣ 'ਤੇ ਬਚੀ ਜਾਨ, ਨਹੀਂ ਤਾਂ...
ਮਸ਼ਹੂਰ ਅਦਾਕਾਰ ਟਾਈਗਰ ਸ਼ਰਾਫ 'ਤੇ ਚੱਲੀਆਂ ਗੋਲੀਆਂ, ਐਨ ਮੌਕੇ ਹਮਲਾਵਰਾਂ ਦੀ ਪਿਸਤੌਲ ਜਾਮ ਹੋਣ 'ਤੇ ਬਚੀ ਜਾਨ, ਨਹੀਂ ਤਾਂ...
ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ 'ਤੇ ਲੱਗੀਆਂ ਕਾਫੀ ਸੱਟਾਂ; ਦੇਖੋ
ਹਮਲੇ ਤੋਂ ਬਾਅਦ ਟਾਈਗਰ ਸ਼੍ਰੌਫ ਦੀ ਪਹਿਲੀ ਤਸਵੀਰ ਆਈ ਸਾਹਮਣੇ, ਸਰੀਰ 'ਤੇ ਲੱਗੀਆਂ ਕਾਫੀ ਸੱਟਾਂ; ਦੇਖੋ
ਝੋਟਾ ਕਤਲ ਕੇਸ 'ਚ AAP ਵਿਧਾਇਕਾਂ ਨੂੰ ਅੱਜ ਸੌਂਪਣਗੇ ਲਾਹਨਤੀ ਪੱਤਰ, ਇਨਸਾਫ ਕਮੇਟੀ ਨੇ ਕਿਹਾ- ਨਹੀਂ ਲੈਣਗੇ ਤਾਂ ਘਰਾਂ 'ਤੇ...

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 19 ਅਕਤੂਬਰ 2026

Sangrur 'ਚ ਵੱਡਾ ਸੜਕ ਹਾਦਸਾ, ਤੇਜ਼ ਰਫ਼ਤਾਰ ਕਾਰ ਨੇ ਮਨਰੇਗਾ ਮਜ਼ਦੂਰਾਂ ਨੂੰ ਦਰੜਿਆ, 8 ਲੋਕਾਂ ਦੀ ਮੌਤ 

Viral Video : ਪਤਨੀ ਨੂੰ ਪ੍ਰੇਮੀ ਨਾਲ ਰੰਗੇ ਹੱਥੀਂ ਫੜਿਆ ਤਾਂ ਪਤੀ ਦਾ ਚੜ੍ਹਿਆ ਪਾਰਾ, ਦੋਵਾਂ ਨਾਲ ਕੀਤੀ ਕੁੱਟਮਾਰ, ਵੀਡੀਓ ਵਾਇਰਲ

Embed widget