ਪੜਚੋਲ ਕਰੋ
ਸਾਲ ਚੜ੍ਹਦਿਆਂ ਹੀ ਨਵੀਂ ਤੋਂ ਨਵੀਂ ਕਾਰ ਦੀ ਐਂਟਰੀ, ਆਟੋ ਐਕਸਪੋ 2020 'ਚ ਇਨ੍ਹਾਂ ਕਾਰਾਂ ਦੀ ਚਰਚਾ

1/14

ਜੇ ਤੁਸੀਂ ਐਕਸਪੋ 'ਤੇ ਜਾ ਰਹੇ ਹੋ, ਤਾਂ ਬਹੁਤ ਸਾਰੀਆਂ ਐਸਯੂਵੀ ਦੇ ਨਾਲ haval ਦੀ ਇਹ ਕਾਰ ਜ਼ਰੂਰ ਵੇਖੋ। ਇੱਕ ਛੋਟੀ ਜਿਹੀ ਇਲੈਕਟ੍ਰਿਕ ਕਾਰ ਜੋ ਭਾਰਤ ਆ ਸਕਦੀ ਹੈ।
2/14

ਇਲੈਕਟ੍ਰਿਕ ਆਟੋ ਐਕਸਪੋ ਦਾ ਥੀਮ ਹੈ ਅਤੇ ਇੱਥੇ ਵੋਲਕਸਵੈਗਨ ਨੇ ਆਪਣੀ ਈਵੀ ਸੰਕਲਪ Volkswagen I.D. Crozz ਐਸਯੂਵੀ ਦਿਖਾਈ ਜਿਸ ਨੂੰ ਤੁਹਾਨੂੰ ਵੀ ਇੱਕ ਨਜ਼ਰ ਮਾਰਨੀ ਚਾਹੀਦੀ ਹੈ। ਇਹ ਇੱਕ ਤੇਜ਼ ਇਲੈਕਟ੍ਰਿਕ ਲਗਜ਼ਰੀ ਐਸਯੂਵੀ ਹੈ ਜਿਸ ਵਿੱਚ 300 ਬੀਐਚਪੀ ਤੋਂ ਵੱਧ ਇਕੋ ਚਾਰਜ 'ਤੇ 500 ਕਿਲੋਮੀਟਰ ਦੇ ਨੇੜੇ ਕਰ ਸਕਦੀ ਹੈ।
3/14

ਆਈਕੋਨਿਕ ਸੀਅਰਾ ਦਾ ਨਾਮ ਵਾਪਸ ਆ ਗਿਆ ਹੈ ਤੇ ਟਾਟਾ ਨੇ ਇਹ ਨਾਮ ਇੱਕ ਈਵੀ ਐਸਯੂਵੀ ਸੰਕਲਪ ਨਾਲ ਲਿਆਂਦਾ ਹੈ।
4/14

5/14

ਸੀਅਰਾ ਤੋਂ ਬਾਅਦ ਟਾਟਾ ਐਚਬੀਐਕਸ ਅਗਲਾ ਵੱਡਾ ਆਟੋ ਐਕਸਪੋ ਸ਼ੋਅਕੇਸ ਹੈ।
6/14

7/14

8/14

ਮਹਿੰਦਰਾ ਨੇ ਫਨਸਟਰ ਸੰਕਲਪ ਨਾਲ ਮੇਲਾ ਲੁੱਟ ਲਿਆ ਹੈ। ਤੁਹਾਨੂੰ ਜ਼ਰੂਰ ਇਸ ਨੂੰ ਮਹਿੰਦਰਾ ਪਵੇਲੀਅਨ 'ਚ ਵੇਖਣਾ ਚਾਹੀਦਾ ਹੈ। ਇਸ ਦੇ ਚੌੜੇ ਦਰਵਾਜ਼ੇ ਹਨ ਜੋ ਬਾਹਰ ਆਉਂਦੇ ਹਨ ਜਦੋਂ ਕਿ ਇਹ ਇੱਕ ਪਰਿਵਰਤਨਸ਼ੀਲ ਐਸਯੂਵੀ ਤੇ ਸਪੋਰਟਸ ਕਾਰ ਹੈ।
9/14

ਕਿਆ ਸੇਲਟੋਸ ਨੇ ਭਾਰਤ 'ਚ ਇੰਨਾ ਵਧੀਆ ਪ੍ਰਦਰਸ਼ਨ ਕੀਤੇ ਜਾਣ ਤੋਂ ਬਾਅਦ ਆਟੋ ਐਕਸਪੋ ਵਿੱਚ ਕਿਆ ਸੋਨੇਟ ਪੇਸ਼ ਕੀਤੀ ਹੈ।
10/14

ਜਿਮਨੀ ਨੂੰ ਤੁਸੀਂ ਮਾਰੂਤੀ ਸੁਜ਼ੂਕੀ ਪਵੇਲੀਅਨ ਵਿੱਚ ਦੇਖ ਸਕਦੇ ਹੋ। ਜਿਮਨੀ ਅਜੇ ਭਾਰਤ ਨਹੀਂ ਆ ਰਹੀ ਹੈ ਪਰ ਸਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਭਾਰਤੀ ਬਾਜ਼ਾਰ 'ਚ ਵੀ ਲਾਂਚ ਕੀਤੀ ਜਾਵੇਗੀ।
11/14

ਜਦੋਂ ਸ਼ਾਹਰੁਖ ਖਾਨ ਵਰਗਾ ਕੋਈ ਵਿਅਕਤੀ ਕਾਰ ਨੂੰ ਪੇਸ਼ ਕਰਦਾ ਹੈ ਤਾਂ ਤੁਹਾਡੇ ਲਈ ਤੇ ਹੁੰਡਈ ਲਈ ਇਹ ਇੱਕ ਦੀ ਸਭ ਤੋਂ ਮਹੱਤਵਪੂਰਣ ਲਾਂਚ ਹੋ ਸਕਦੀ ਹੈ।
12/14

ਸ਼ੋਅ ਅਪੀਲ ਦੇ ਰੂਪ ਵਿੱਚ Futuro-e ਇੱਕ ਵਧਿਆ ਸੰਕਲਪ ਰਿਹਾ ਹੈ। ਇਸ ਨੇ ਆਟੋ ਐਕਸਪੋ ਵਿੱਚ ਸ਼ੁਰੂਆਤ ਕੀਤੀ ਹੈ ਤੇ ਮਾਰੂਤੀ ਵੱਲੋਂ ਆਉਣ ਵਾਲੀ ਐਸਯੂਵੀ ਵੱਲ ਇਸ਼ਾਰਾ ਕੀਤਾ ਹੈ।
13/14

ਤੁਹਾਨੂੰ ਐਕਸਪੋ 'ਚ ਮਰਸੀਡੀਜ਼ ਪੈਵੇਲੀਅਨ ਵਿੱਚ ਇਸ ਨੀਲੇ ਰੰਗ ਦੀ ਖੂਬਸੁਰਤ ਕਾਰ ਨੇ ਵੇਖਣਾ ਨਹੀਂ ਭੁਲਣਾ ਚਾਹਿਦਾ।
14/14

ਆਟੋ ਐਕਸਪੋ 2020 ਆਮ ਲੋਕਾਂ ਲਈ ਖੁੱਲ੍ਹ ਗਿਆ ਹੈ ਤੇ ਜੇ ਤੁਸੀਂ ਵੀ ਕਾਰਾਂ ਵੇਖਣ ਜਾ ਰਹੇ ਹੋ, ਤਾਂ ਤੁਹਾਨੂੰ ਦਸ ਦਈਏ ਕਿ ਵਾਪਸ ਆਉਣ ਤੋਂ ਪਹਿਲਾਂ ਤੁਹਾਨੂੰ ਕਿਹੜੀਆਂ ਕਾਰਾਂ ਦੇਖਣੀਆਂ ਚਾਹੀਦੀਆਂ ਹਨ।
Published at : 09 Feb 2020 02:49 PM (IST)
Tags :
Volkswagen Tiguan Delhi Auto Expo 2020 Date India Auto Expo 2020 Kia Sonet Tata Gravitas Tata Harrier 2020 Tata Sierra Auto Expo 2020 Delhi Auto Expo 2020 Delhi Dates Auto Expo 2020 India Auto Expo 2020 Tickets Auto Expo India Auto Expo Live Auto Expo Tickets Autoexpo 2020 Delhi Auto Expo 2020 Auto Expo Auto Expo 2020 Auto Expo 2020 Date Auto Expo 2020 Dates Auto Expo 2020 Dates India 2020 Auto Expo Indiaਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਦੇਸ਼
ਪੰਜਾਬ
ਅੰਮ੍ਰਿਤਸਰ
Advertisement
ਟ੍ਰੈਂਡਿੰਗ ਟੌਪਿਕ
