ਪੜਚੋਲ ਕਰੋ

ਜਲੰਧਰ 'ਚ ਲਵ ਸਟੋਰੀ ਦਾ ਖੂਨੀ ਅੰਤ, ਸੁਣ ਕੇ ਪੈਰਾਂ ਹੇਠੋਂ ਖਿਸਕ ਜਾਏਗੀ ਜ਼ਮੀਨ

1/5
ਪੁਲਿਸ ਰਾਜਵਿੰਦਰ ਨੂੰ ਲੈ ਕੇ ਕੋਹਾਲਾਂ ਪਿੰਡ ਪਹੁੰਚੀ। ਦਰਅਸਲ ਪੁਲਿਸ ਪਾਰਟੀ ਰਾਜਵਿੰਦਰ ਨੂੰ ਲੈ ਕੇ ਉਸ ਥਾਂ ਪਹੁੰਚੀ ਸੀ ਜਿੱਥੇ ਉਸ ਨੇ ਕੁੜੀ ਨੂੰ ਮਾਰ ਕੇ ਦਫਨਾਇਆ ਸੀ। ਪੁਲਿਸ ਮੀਡੀਆ ਤੇ ਪਿੰਡ ਵਾਲਿਆਂ ਸਾਹਮਣੇ ਮੁਲਜ਼ਮ ਨੇ ਮਿੱਟੀ ਪੱਟਣੀ ਸ਼ੁਰੂ ਕੀਤੀ। ਕੁਝ ਹੀ ਦੇਰ ਬਾਅਦ ਉਸ ਦੀ ਕਰਤੂਤ ਦਾ ਸਬੂਤ ਵੀ ਸਾਹਮਣੇ ਆ ਗਿਆ।

2/5
ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਪੁਲਿਸ ਨੇ ਕਈ ਦਿਨ ਜਾਂਚ ਕੀਤੀ, ਕਾਫੀ ਪੁੱਛ-ਪੜਤਾਲ ਤੋਂ ਬਾਅਦ ਸ਼ੱਕ ਰਾਜਵਿੰਦਰ ‘ਤੇ ਗਿਆ ਸੀ। ਕੁੜੀ ਦੀ ਫੋਨ ਕਾਲ ਦੀ ਡਿਟੇਲ ਕਢਵਾਉਣ ਤੋਂ ਬਾਅਦ ਰਾਜਵਿੰਦਰ ਨੂੰ ਕਾਬੂ ਕਰਕੇ ਪੁੱਛਗਿੱਛ ਹੋਈ ਸੀ। ਮ੍ਰਿਤਕ ਨਾਬਾਲਗ ਕੁੜੀ ਆਪਣੀ ਮਾਂ ਨਾਲ ਪਿੰਡ ‘ਚ ਰਹਿੰਦੀ ਸੀ। ਘਟਨਾ ਵਾਲੇ ਦਿਨ ਮਾਂ ਗੁਰਦੁਆਰੇ ਗਈ ਸੀ, ਜਿਸ ਦੇ ਪਿੱਛੋਂ ਸਾਰੀ ਘਟਨਾ ਵਾਪਰ ਗਈ। ਮ੍ਰਿਤਕ ਕੁੜੀ ਦੇ ਪਿਤਾ ਤੇ ਭਰਾ ਦੁਬਈ ‘ਚ ਨੌਕਰੀ ਕਰਦੇ ਹਨ।

3/5
ਰਾਜਵਿੰਦਰ ਮੁਤਾਬਕ ਮ੍ਰਿਤਕ ਕੁੜੀ ਦੇ ਉਸ ਨਾਲ ਪ੍ਰੇਮ ਸਬੰਧ ਸਨ ਪਰ ਉਸ ਦੇ ਕਿਸੇ ਹੋਰ ਨਾਲ ਵੀ ਸਬੰਧ ਸਨ। 22 ਦਸੰਬਰ ਦੀ ਸ਼ਾਮ ਕੁੜੀ ਵੱਲੋਂ ਉਸ ਨੂੰ ਘਰ ਸੱਦਿਆ ਗਿਆ। ਮੁਲਜ਼ਮ ਮੁਤਾਬਕ ਕੁੜੀ ਨੇ ਨਾਲ ਲਿਜਾਣ ਦੀ ਜਿੱਦ ਕੀਤੀ। ਇਸ ਤੋਂ ਬਾਅਦ ਗੁੱਸੇ ‘ਚ ਆ ਕੇ ਉਸਨੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ। ਰਾਤ ਦੇ ਹਨੇਰੇ ‘ਚ ਲਾਸ਼ ਆਪਣੇ ਘਰ ਕੋਲ ਖੇਤਾਂ ‘ਚ ਦਫਨ ਕਰ ਦਿੱਤੀ।

4/5
ਅੱਜ ਸਵੇਰੇ ਜਦੋਂ ਪੁਲਿਸ ਦੀਆਂ ਗੱਡੀਆਂ ਪਿੰਡ ‘ਚ ਆਉਣ ਲੱਗੀਆਂ ਤਾਂ ਪਹਿਲਾਂ ਲੋਕਾਂ ਨੂੰ ਕੁਝ ਸਮਝ ਨਹੀਂ ਆਇਆ। ਪਿੰਡ ‘ਚੋਂ 10 ਦਿਨ ਪਹਿਲਾਂ ਇੱਕ ਨਾਬਾਲਗ ਕੁੜੀ ਲਾਪਤਾ ਹੋਈ ਸੀ। 22 ਦਸੰਬਰ ਨੂੰ ਗੁੰਮਸ਼ੁਦਾ ਕੁੜੀ ਬਾਰੇ ਪੁਲਿਸ ਨੂੰ ਇਤਲਾਹ ਘਰਦਿਆਂ ਨੇ 25 ਦਸੰਬਰ ਨੂੰ ਦਿੱਤੀ। ਪੜਤਾਲ ਸ਼ੁਰੂ ਹੋਈ, ਕੜੀਆਂ ਜੁੜੀਆਂ ਤਾਂ ਸ਼ੱਕ ਦੀ ਸੂਈ ਰਾਜਵਿੰਦਰ ਸਿੰਘ ਵੱਲ ਗਈ। ਪੁਲਿਸ ਨੇ ਤੱਥ ਇਕੱਠੇ ਕਰਕੇ ਰਾਜਵਿੰਦਰ ਨੂੰ ਹਿਰਾਸਤ ‘ਚ ਲੈ ਕੇ ਪੁੱਛਗਿੱਛ ਕੀਤੀ। ਇਸ ਦੌਰਾਨ ਪੁਲਿਸ ਸਾਹਮਣੇ ਰਾਜਵਿੰਦਰ ਨੇ ਸੱਚ ਬਿਆਨ ਕਰ ਦਿੱਤਾ।

5/5
ਇੱਕ ਲਵ ਸਟੋਰੀ ਦਾ ਖੂਨੀ ਅੰਤ ਕੁਝ ਇਸ ਤਰ੍ਹਾਂ ਹੋਇਆ ਕਿ ਸੁਣਨ-ਦੇਖਣ ਵਾਲਿਆਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਪਿੰਡ ਕੋਹਾਲਾਂ ‘ਚ 10 ਦਿਨ ਪਹਿਲਾਂ ਗਾਇਬ ਹੋਈ ਨਾਬਾਲਗ ਕੁੜੀ ਬਾਰੇ ਪਤਾ ਲੱਗਾ ਤਾਂ ਕਾਫੀ ਦੇਰ ਹੋ ਚੁੱਕੀ ਸੀ। ਦਰਅਸਲ 22 ਦਸੰਬਰ ਨੂੰ ਲਾਪਤਾ ਸਾਢੇ 17 ਸਾਲ ਦੀ ਕੁੜੀ ਦਾ ਉਸੇ ਦਿਨ ਕਤਲ ਹੋ ਗਿਆ ਸੀ। ਕਾਤਲ ਕੋਈ ਹੋਰ ਨਹੀਂ ਸਗੋਂ ਪਿੰਡ ਦਾ ਹੀ ਰਾਜਵਿੰਦਰ ਸਿੰਘ ਉਰਫ ਰਾਜਾ ਨਾਮੀ ਨੌਜਵਾਨ ਨਿਕਲਿਆ। ਮੁਲਜ਼ਮ ਨੇ ਕੈਮਰੇ ਸਾਹਮਣੇ ਆਪਣੇ ਜ਼ੁਰਮ ਦਾ ਕਬੂਲਨਾਮਾ ਵੀ ਕੀਤਾ ਹੈ।

Sponsored Links by Taboola

ਟਾਪ ਹੈਡਲਾਈਨ

ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ

LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...

1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ

ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਰੂਪ ਕੌਰ ਸੰਧੂ ਨੂੰ ਦਿਖਾਇਆ ਪਾਰਟੀ ਤੋਂ ਬਾਹਰ ਦਾ ਰਸਤਾ
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
LPU 'ਚ ਇਸ ਸੋਸ਼ਲ ਮੀਡੀਆ ਪੋਸਟ ਨਾਲ ਹੋਇਆ ਇੰਨਾ ਹੰਗਾਮਾ, ਦਾਅਵਾ- ਮੇਲ ਵਰਕਰ ਨੇ ਵਿਦਿਆਰਥਣ ਨਾਲ ਕੀਤਾ ਰੇਪ; ਪ੍ਰਦਰਸ਼ਨ ਸ਼ੁਰੂ ਹੁੰਦਿਆਂ ਹੀ ਡਿਲੀਟ...
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
1 ਨਵੰਬਰ ਤੋਂ ਇਨ੍ਹਾਂ ਗੱਡੀਆਂ ਦੀ ਐਂਟਰੀ ਬੰਦ, ਦਫਤਰਾਂ ਦੀ ਵੀ ਬਦਲਿਆ ਸਮਾਂ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਡੀਜ਼ਲ ਦੀ ਬਿਕਰੀ 'ਤੇ ਲੱਗੀ ਪਾਬੰਦੀ, ਪੈਟਰੋਲ ਪੰਪ 'ਤੇ ਸਟਾਕ ਖਤਮ ਹੋਣ ਦਾ ਆਈ ਨੌਬਤ
ਪੰਜਾਬ-ਚੰਡੀਗੜ੍ਹ 'ਚ ਡਿੱਗਿਆ ਤਾਪਮਾਨ, ਠੰਡ ਦਾ ਅਹਿਸਾਸ; 6 ਜ਼ਿਲ੍ਹਿਆਂ 'ਚ ਅਲਰਟ ਜਾਰੀ

FBI ਦੀ 'ਮੋਸਟ ਵਾਂਟੇਡ' ਲਿਸਟ 'ਚ ਆਇਆ ਗੋਲਡੀ ਬਰਾੜ, ਸਿਰ 'ਤੇ 10 ਲੱਖ ਡਾਲਰ ਦਾ ਇਨਾਮ

ਮਾਰੂਤੀ ਦਾ ਵੱਡਾ ਧਮਾਕਾ, Swift, Dzire ਅਤੇ Baleno ਹੁਣ CNG ਆਟੋਮੈਟਿਕ 'ਚ ਲਾਂਚ

ਤਿਉਹਾਰ ਤੋਂ ਪਹਿਲਾਂ ਲੋਕਾਂ ਲਈ ਵੱਡੀ ਰਾਹਤ, ਸਸਤਾ ਹੋਇਆ ਸੋਨਾ, 90000 ਤੋਂ ਜ਼ਿਆਦਾ ਸਸਤੀ ਹੋਈ ਚਾਂਦੀ; ਜਾਣੋ

Embed widget