ਪੜਚੋਲ ਕਰੋ
Bigg Boss ਦੇ ਘਰ ਪੁੱਜੇ 13 ਸਿਤਾਰੇ, ਜਾਣੋ ਕੌਣ ਕਿਸ ਦਾ ਬਣਿਆ ਪਾਰਟਰਨਰ, ਕਿਸ ਨੂੰ ਕਿਹੜੀ ਮਿਲੀ ਜ਼ਿੰਮੇਵਾਰੀ?
1/9

ਕ੍ਰਿਸ਼ਨਾ ਦੀ ਭੈਣ ਤੇ ਅਦਾਕਾਰਾ ਆਰਤੀ ਸਿੰਘ ਪਾਰਸ ਛਾਬੜਾ ਦੀ ਸਾਥੀ ਹੈ। ਉਸ ਨੂੰ ਰਸੋਈ ਵਿੱਚ ਡਿੱਸ਼ ਦੀ ਡਿਊਟੀ ਦਿੱਤੀ ਗਈ ਹੈ।
2/9

ਇਸ ਤੋਂ ਇਲਾਵਾ ਸਿਧਾਰਥ ਸ਼ੁਕਲਾ ਬਾਲੀਵੁੱਡ ਅਦਾਕਾਰਾ ਕੋਇਨਾ ਮਿਤਰਾ ਦਾ ਵੀ ਸਾਥੀ ਬਣਿਆ ਹੈ। ਉਨ੍ਹਾਂ ਨੂੰ ਲਿਵਿੰਗ ਰੂਮ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।
Published at : 30 Sep 2019 06:47 PM (IST)
View More






















