ਧਨੋਆ ਦੇ ਪਿਤਾ ਸੁਰੈਣ ਸਿੰਘ ਪੰਜਾਬ ਦੇ ਮੁੱਖ ਸਕੱਤਰ ਦੇ ਅਹੁਦਾ ਤੋਂ ਸੇਵਾ ਮੁਕਤ ਹੋਏ ਸਨ। ਇਸ ਤੋਂ ਇਲਾਵਾ ਉਨ੍ਹਾਂ ਦੇ ਦਾਦਾ ਸੰਤ ਸਿੰਘ ਧਨੋਆ ਬ੍ਰਿਟਿਸ਼ ਇੰਡੀਅਨ ਸੈਨਾ ਵਿੱਚ ਕੈਪਟਨ ਦੇ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ।