ਪੜਚੋਲ ਕਰੋ
ਕਾਂਗਰਸੀਆਂ ਨੇ ਰੱਜ ਕੀਤਾ ਮੋਦੀ ਦਾ ਵਿਰੋਧ, ਜਲੰਧਰ ਤੋਂ ਲੈਕੇ ਗੁਰਦਾਸਪੁਰ ਤਕ ਪਾਇਆ "ਪੀਐਮ ਚੋਰ" ਦਾ ਸ਼ੋਰ
1/9

ਫਿਰ ਐਸਐਸਪੀ ਗੁਰਦਾਸਪੁਰ ਸਾਹਮਣੇ ਪੇਸ਼ ਕਰਨ ਉਪਰੰਤ ਦੇਰ ਸ਼ਾਮ ਉਨ੍ਹਾਂ ਨੂੰ ਰਿਹਾਅ ਕਰ ਦਿੱਤਾ ਗਿਆ।
2/9

ਐੱਨਐੱਸਯੂਆਈ ਦੇ ਸੂਬਾ ਪ੍ਰਧਾਨ ਅਕਸ਼ੇ ਸ਼ਰਮਾ ਸਮੇਤ ਕੁੱਲ 10 ਕਾਂਗਰਸੀ ਕਾਰਕੁਨਾਂ ਨੂੰ ਪੁਲਿਸ ਨੇ ਹਿਰਾਸਤ ਵਿੱਚ ਲਿਆ ਸੀ, ਜਿਨ੍ਹਾਂ ਨੂੰ ਗੁਰਦਾਸਪੁਰ ਦੇ ਸਿਟੀ ਥਾਣੇ ਵਿੱਚ ਰੱਖਿਆ ਗਿਆ।
Published at : 03 Jan 2019 07:27 PM (IST)
View More






















