ਇਸ ਤੋਂ ਇਲਾਵਾ ਇਹ ਵੀ ਪਤਾ ਲਾ ਲਉ ਕਿ ਕਾਰ ਦੇ ਮਾਲਕ 'ਤੇ ਕਿਸੇ ਤਰ੍ਹਾਂ ਦਾ ਕੋਈ ਕੇਸ ਤਾਂ ਦਰਜ ਨਹੀਂ। ਜੇ ਅਜਿਹਾ ਹੈ ਤਾਂ ਕਾਰ ਖਰੀਦਣ ਤੋਂ ਬਾਅਦ ਤੁਹਾਨੂੰ ਜੇਲ੍ਹ ਜਾਣਾ ਪੈ ਸਕਦਾ ਹੈ।