ਪੜਚੋਲ ਕਰੋ
(Source: ECI/ABP News)
ਸਿਧਾਰਥ ਤੇ ਪਰੀਨੀਤੀ ਨੇ ਦੇਸੀ ਅੰਦਾਜ਼ 'ਚ ਕੀਤੀ ਫ਼ਿਲਮ ਦੀ ਪ੍ਰੋਮੋਸ਼ਨ, ਵੇਖੋ ਤਸਵੀਰਾਂ

1/10

2/10

ਇਹ ਫ਼ਿਲਮ 2 ਅਗਸਤ ਨੂੰ ਰਿਲੀਜ਼ ਹੋਏਗੀ।
3/10

ਸਿਧਾਰਥ ਦੀ ਪਿਛਲੀ ਫਿਲਮ 'ਅਇਆਰੀ' ਬਾਕਸ ਆਫਿਸ 'ਤੇ ਖ਼ਾਸ ਕਮਾਲ ਨਹੀਂ ਦਿਖਾ ਪਾਈ ਸੀ। ਇਸ ਲਈ ਲੋਕਾਂ ਨੂੰ ਇਸ ਫਿਲਮ ਤੋਂ ਚੰਗੀਆਂ ਉਮੀਦਾਂ ਹਨ।
4/10

ਪਹਿਲਾਂ ਇਨ੍ਹਾਂ ਦੀ ਫ਼ਿਲਮ 'ਹਸੀ ਤੋ ਫਸੀ' ਆਈ ਸੀ।
5/10

ਪਰੀ ਤੇ ਸਿਧਾਰਥ ਦੂਜੀ ਵਾਰ ਇਕੱਠੇ ਕੰਮ ਕਰ ਰਹੇ ਹਨ।
6/10

ਇਹ ਫ਼ਿਲਮ ਰੋਮਾਂਟਿਕ ਕਾਮੇਡੀ ਹੈ, ਜੋ ਬਿਹਾਰ ਦੇ 'ਪਕੜਵਾ ਵਿਆਹ' 'ਤੇ ਆਧਾਰਿਤ ਹੈ।
7/10

ਸਿਧਾਰਥ ਮਲਹੋਤਰਾ ਇਸ ਦੌਰਾਨ ਦੇਸੀ ਅੰਦਾਜ਼ ਵਿੱਚ ਨਜ਼ਰ ਆਇਆ।
8/10

ਪਰੀ ਨੇ ਇਸ ਦੌਰਾਨ ਖ਼ੂਬਸੂਰਤ ਆਊਟਫਿਟ ਪਾਈ ਹੋਈ ਸੀ।
9/10

ਮੁੰਬਈ ਵਿੱਚ ਕੱਲ੍ਹ ਇਸ ਜੋੜੀ ਨੇ ਪੂਰੇ ਦੇਸੀ ਅੰਦਾਜ਼ ਵਿੱਚ ਫ਼ਿਲਮ ਨੂੰ ਪ੍ਰੋਮੋਟ ਕੀਤਾ।
10/10

ਅਦਾਕਾਰਾ ਪਰਿਨੀਤੀ ਚੋਪੜਾ ਤੇ ਸਿਧਾਰਥ ਮਲਹੋਤਰਾ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਜਬਰੀਆ ਜੋੜੀ' ਦੀ ਪ੍ਰੋਮੋਸ਼ਨ ਵਿੱਚ ਮਸਰੂਫ ਹਨ।
Published at : 24 Jul 2019 12:11 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਕ੍ਰਿਕਟ
ਪੰਜਾਬ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
