ਪੜਚੋਲ ਕਰੋ
ਸਭ ਤੋਂ ਅਮੀਰ ਰਾਸ਼ਟਰਪਤੀ ਹਨ ਡੋਨਲਡ ਟਰੰਪ
1/11

ਟਰੰਪ 100 ਕੰਪਨੀਆਂ ਦੇ ਮਾਲਕ ਹਨ। ਫੋਰਬਸ ਮੈਗਜ਼ੀਨ ਮੁਤਾਬਕ ਟਰੰਪ ਦੁਨੀਆ ਦੇ 324ਵੇਂ ਅਤੇ ਅਮਰੀਕਾ ਦੇ 156ਵੇਂ ਸਭ ਤੋਂ ਅਮੀਰ ਆਦਮੀ ਹਨ। ਉਹਨਾਂ ਦਾ ਰਿਅਲ ਐਸਟੇਟ ਦਾ ਕਾਰੋਬਾਰ ਭਾਰਤ ਤਕ ਫੈਲਿਆ ਹੋਇਆ ਹੈ।
2/11

ਟਰੰਪ ਨੂੰ ਗੱਡੀਆਂ ਦਾ ਵੀ ਸ਼ੌਂਕ ਹੈ। ਉਹਨਾਂ ਕੋਲ੍ਹ ਲੀਮੋਜ਼ੀਨ, ਮਰਸੀਡੀਜ਼, ਰੌਲਸ ਰੌਏਸ, ਲਮਬੌਰਗਿਨੀ ਅਤੇ ਫਰਾਰੀ ਹਨ।
Published at : 10 Nov 2016 12:12 PM (IST)
Tags :
Donald TrumpView More






















