ਕੰਪਨੀ ਨੇ ਇਨ੍ਹਾਂ ਦੋਵਾਂ ਇੰਜ਼ਨ ਦੇ ਨਾਲ ਮੈਨੁਅਲ ਗਿਅਰਬਾਕਸ ਤੋਂ ਇਲਾਵਾ ਏਐਮਟੀ ਗਿਅਰਬਾਕਸ ਵੀ ਪੇਸ਼ ਕੀਤਾ ਹੈ। ਜਦਕਿ ਪੁਰਾਣੀ ਗ੍ਰੈਂਡ ਆਈ10 ‘ਚ ਸਿਰਫ ਪੈਟਰੋਲ ਇੰਜ਼ਨ ਦੇ ਨਾਲ ਹੀ ਆਟੋਮੈਟਿਕ ਗਿਅਰਬਾਕਸ ਦਾ ਆਪਸ਼ਨ ਮਿਲਦਾ ਸੀ।