ਪੜਚੋਲ ਕਰੋ
ਵਿਟਾਰਾ ਬ੍ਰੇਜ਼ਾ ਨੂੰ ਟੱਕਰ ਦਏਗੀ ਨਵੀਂ ਸਬ 4-ਮੀਟਰ SUV
1/4

ਡੀਜ਼ਲ ਵੇਰੀਐਂਟ ਵਿੱਚ BS-6 ਮਾਣਕਾਂ ਵਾਲਾ 1.3 ਲੀਟਰ ਇੰਜਣ ਦਿੱਤਾ ਜਾ ਸਕਦਾ ਹੈ। ਯੂਰਪ ਵਿੱਚ ਕੰਪਨੀ ਕੋਲ 1.3 ਲੀਟਰ ਮਲਟੀਜੈਟ 2 ਇੰਜਨ ਹੈ, ਜੋ 95 ਪੀਐਸ ਦੀ ਪਾਵਰ ਤੇ 200 ਐਨਐਮਐਮ ਦੀ ਟਾਰਕ ਦਿੰਦਾ ਹੈ। (ਤਸਵੀਰਾਂ- ਕਾਰਦੇਖੋ)
2/4

ਭਾਰਤ ਵਿੱਚ ਆਉਣ ਵਾਲੀ ਜੀਪ ਦੀ ਸਬ 4-ਮੀਟਰ ਐਸਯੂਵੀ ਵਿੱਚ ਐਫਸੀਏ ਦਾ ਨਵਾਂ ਫਾਇਰਫਲਾਈ ਟਰਬੋ ਪੈਟਰੋਲ ਇੰਜਨ ਦਿੱਤਾ ਜਾ ਸਕਦਾ ਹੈ। ਇਹ ਇੰਜਣ ਯੂਰਪ ਵਿੱਚ ਉਪਲੱਬਧ ਜੀਪ ਰੇਨੇਗੇਡ ਵਿੱਚ ਵੀ ਦਿੱਤਾ ਗਿਆ ਹੈ। ਫਾਇਰਫਲਾਈ ਰੇਂਜ ਵਿੱਚ ਕੰਪਨੀ ਕੋਲ 1.0 ਲਿਟਰ ਤੇ 1.3 ਲਿਟਰ ਇੰਜਣ ਹੈ। ਭਾਰਤੀ ਮਾਡਲ ਵਿੱਚ 1.0 ਲਿਟਰ ਇੰਜਣ ਹੋ ਸਕਦਾ ਹੈ। ਯੂਰਪ ’ਚ ਉਪਲੱਬਧ ਜੀਪ ਰੇਨੇਗੇਡ ਵਿੱਚ ਇਹ ਇੰਜਣ 120 ਪੀਐੱਸ ਤੇ 190 ਐਨਐਮ ਦੀ ਟਾਰਕ ਦਿੰਦਾ ਹੈ। ਇਹ ਇੰਜਣ 6 ਸਪੀਡ ਮੈਨੂਅਲ ਗੀਅਰਬਾਕਸ ਨਾਲ ਜੁੜਿਆ ਹੋਇਆ ਹੈ।
Published at : 11 Sep 2018 05:39 PM (IST)
View More





















