ਇਸ ਰੇਲ ਵਿੱਚ ਸਵਾਰ ਹੋ ਕੇ ਗਏ ਸ਼ਰਧਾਲੂਆਂ ਵਿੱਚ ਕਾਫੀ ਉਤਸ਼ਾਹ ਦੇਖਿਆ ਗਿਆ। ਲੋਕ ਟਰੇਨ ਵਿੱਚ ਮੁਹੱਈਆ ਕਰਵਾਏ ਭੋਜਨ ਦੀ ਵੀ ਤਾਰੀਫ ਕੀਤੀ।