ਪੜਚੋਲ ਕਰੋ
(Source: ECI/ABP News)
ਕੇਂਡਲ ਤੇ ਕਾਇਲੀ ਦੀ ਮਾਂ ਵੀ ਬੇਹੱਦ ਖੂਬਸੂਰਤ, ਤਸਵੀਰਾਂ ਆਈਆਂ ਸਾਹਮਣੇ
![](https://static.abplive.com/wp-content/uploads/sites/5/2018/11/06123605/1.jpg?impolicy=abp_cdn&imwidth=720)
1/6
![ਇਸ ਮੌਕੇ ਕਾਇਲੀ ਨੇ ਆਪਣੀ ਮਾਂ ਲਈ ਭਾਵਨਾਤਮਕ ਗੱਲਾਂ ਲਿਖੀਆਂ ਤੇ ਰਾਹ ਦਸੇਰਾ ਬਣਨ ਲਈ ਮਾਂ ਦਾ ਧੰਨਵਾਦ ਕੀਤਾ।](https://static.abplive.com/wp-content/uploads/sites/5/2018/11/06123630/6.jpg?impolicy=abp_cdn&imwidth=720)
ਇਸ ਮੌਕੇ ਕਾਇਲੀ ਨੇ ਆਪਣੀ ਮਾਂ ਲਈ ਭਾਵਨਾਤਮਕ ਗੱਲਾਂ ਲਿਖੀਆਂ ਤੇ ਰਾਹ ਦਸੇਰਾ ਬਣਨ ਲਈ ਮਾਂ ਦਾ ਧੰਨਵਾਦ ਕੀਤਾ।
2/6
![ਕਾਇਲੀ ਜੇਨਰ ਨੇ ਮਾਂ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਇਸ ਗ੍ਰਹਿ ਤੇ ਮੇਰੇ ਸਭ ਤੋਂ ਮਨ ਪਸੰਦੀਦਾ ਸ਼ਖਸ ਨੂੰ ਜਨਮ ਦਿਨ ਦੀ ਵਧਾਈ।](https://static.abplive.com/wp-content/uploads/sites/5/2018/11/06123625/5.jpg?impolicy=abp_cdn&imwidth=720)
ਕਾਇਲੀ ਜੇਨਰ ਨੇ ਮਾਂ ਦੀ ਤਸਵੀਰ ਸਾਂਝੀ ਕਰਦਿਆਂ ਲਿਖਿਆ ਕਿ ਇਸ ਗ੍ਰਹਿ ਤੇ ਮੇਰੇ ਸਭ ਤੋਂ ਮਨ ਪਸੰਦੀਦਾ ਸ਼ਖਸ ਨੂੰ ਜਨਮ ਦਿਨ ਦੀ ਵਧਾਈ।
3/6
![ਤਸਵੀਰਾਂ ਸ਼ੇਅਰ ਕਰਦਿਆਂ ਕੇਂਡਲ ਜੇਨਰ ਨੇ ‘ਹੈਪੀ ਬਰਥਡੇਅ ਮਾਈ ਗੌਰਜੀਅਸ ਮੌਮ, ਆਈ ਲਵ ਯੂ ਰਾਕਸਟਾਰ’ ਲਿਖਿਆ।](https://static.abplive.com/wp-content/uploads/sites/5/2018/11/06123620/4.jpg?impolicy=abp_cdn&imwidth=720)
ਤਸਵੀਰਾਂ ਸ਼ੇਅਰ ਕਰਦਿਆਂ ਕੇਂਡਲ ਜੇਨਰ ਨੇ ‘ਹੈਪੀ ਬਰਥਡੇਅ ਮਾਈ ਗੌਰਜੀਅਸ ਮੌਮ, ਆਈ ਲਵ ਯੂ ਰਾਕਸਟਾਰ’ ਲਿਖਿਆ।
4/6
![ਇਸ ਮੌਕੇ ਦੋਵਾਂ ਨੇ ਆਪਣੀ ਮਾਂ ਦੀਆਂ ਵੱਖ-ਵੱਖ ਤਸਵੀਰਾਂ ਸ਼ੇਅਰ ਕੀਤੀਆਂ।](https://static.abplive.com/wp-content/uploads/sites/5/2018/11/06123615/3.jpg?impolicy=abp_cdn&imwidth=720)
ਇਸ ਮੌਕੇ ਦੋਵਾਂ ਨੇ ਆਪਣੀ ਮਾਂ ਦੀਆਂ ਵੱਖ-ਵੱਖ ਤਸਵੀਰਾਂ ਸ਼ੇਅਰ ਕੀਤੀਆਂ।
5/6
![ਅੱਜ ਕੇਂਡਲ ਤੇ ਕਾਇਲੀ ਆਪਣੀ ਮਾਂ ਕ੍ਰਿਸਟਨ ਮੈਰੀ ਜੇਨਰ ਦਾ ਜਨਮ ਦਿਨ ਮਨਾ ਰਹੀਆਂ ਹਨ।](https://static.abplive.com/wp-content/uploads/sites/5/2018/11/06123611/2.jpg?impolicy=abp_cdn&imwidth=720)
ਅੱਜ ਕੇਂਡਲ ਤੇ ਕਾਇਲੀ ਆਪਣੀ ਮਾਂ ਕ੍ਰਿਸਟਨ ਮੈਰੀ ਜੇਨਰ ਦਾ ਜਨਮ ਦਿਨ ਮਨਾ ਰਹੀਆਂ ਹਨ।
6/6
![ਕਿਮ ਕਰਦਾਸ਼ੀਆਂ ਦੀਆਂ ਚਚੇਰੀਆਂ ਭੈਣਾਂ ਕੇਂਡਲ ਜੇਨਰ ਤੇ ਕਾਇਲੀ ਜੇਨਰ ਅਕਸਰ ਆਪਣੀ ਖੂਬਸੂਰਤੀ ਕਾਰਨ ਚਰਚਾ ਵਿੱਚ ਰਹਿੰਦੀਆਂ ਹਨ। ਜਾਣ ਕੇ ਹੈਰਾਨੀ ਹੋਏਗੀ ਕਿ ਇਨ੍ਹਾਂ ਦੀ ਮਾਂ ਵੀ ਓਨੀ ਹੀ ਖੂਬਸੂਰਤ ਹੈ।](https://static.abplive.com/wp-content/uploads/sites/5/2018/11/06123605/1.jpg?impolicy=abp_cdn&imwidth=720)
ਕਿਮ ਕਰਦਾਸ਼ੀਆਂ ਦੀਆਂ ਚਚੇਰੀਆਂ ਭੈਣਾਂ ਕੇਂਡਲ ਜੇਨਰ ਤੇ ਕਾਇਲੀ ਜੇਨਰ ਅਕਸਰ ਆਪਣੀ ਖੂਬਸੂਰਤੀ ਕਾਰਨ ਚਰਚਾ ਵਿੱਚ ਰਹਿੰਦੀਆਂ ਹਨ। ਜਾਣ ਕੇ ਹੈਰਾਨੀ ਹੋਏਗੀ ਕਿ ਇਨ੍ਹਾਂ ਦੀ ਮਾਂ ਵੀ ਓਨੀ ਹੀ ਖੂਬਸੂਰਤ ਹੈ।
Published at : 06 Nov 2018 12:37 PM (IST)
Tags :
Kylie Jennerਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਪੰਜਾਬ
ਲੁਧਿਆਣਾ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)