MV Agusta F3 800 RC ਦੀ ਕੀਮਤ 21.99 ਲੱਖ ਰੁਪਏ ਰੱਖੀ ਗਈ ਹੈ। ਪ੍ਰਦਰਸ਼ਨ ਦੇ ਮੁਕਾਬਲੇ ਇਸ ਦਾ ਇੰਜਣ ਬਾਕੀਆਂ ਦੇ ਮੁਕਾਬਲੇ ਘੱਟ ਹੈ 798 ਸੀਸੀ ਇਨਲਾਈਨ 3 ਮੋਟਰ 13,250 ਆਰਪੀਐਮ 'ਤੇ 151 ਬੀਐਚਪੀ ਦੀ ਤਾਕਤ ਤੇ 10,600 ਆਰਪੀਐਮ 'ਤੇ 88 ਐਨਐਮ ਦਾ ਟਾਰਕ ਪੈਦਾ ਕਰਦਾ ਹੈ।