Volkswagen Polo- ਇਸ ਨੂੰ ਭਾਰਤ ਵਿੱਚ ਕੀਤੇ ਸੇਫਟੀ ਟੈਸਟ ਵਿੱਚ ਜ਼ੀਰੋ ਅੰਕ ਮਿਲਿਆ ਸੀ ਪਰ ਇਸ ਦੇ ਤੁਰੰਤ ਬਾਅਦ Volkswagen ਨੇ ਇਸ ਵਿੱਚ ਕਈ ਬਦਲਾਅ ਕੀਤੇ। ਕੰਪਨੀ ਨੇ ਇਸ ਮਾਡਲ ਦੇ ਸਾਰੇ ਵਰਸ਼ਨਾਂ ਵਿੱਚ 2 ਏਅਰਬੈਗਜ਼ ਬਤੌਰ ਸਟੈਂਡਰਡ ਦਿੱਤੇ। ਇਸ ਦੇ ਬਾਅਦ ਕੀਤੇ ਸੇਫਟੀ ਟੈਸਟ ਵਿੱਚ ਕਾਰ ਨੂੰ 4 ਸਟਾਰ ਰੇਟਿੰਗ ਮਿਲੀ ਸੀ।