ਪੜਚੋਲ ਕਰੋ
ਹੁਣ ਨਹੀਂ ਮਿਲੇਗੀ ਮਾਰੂਤੀ ਆਲਟੋ, 19 ਸਾਲ ਬਾਅਦ ਬੰਦ
1/13

ਲਗਪਗ 35 ਸਾਲਾਂ ਬਾਅਦ ਮਾਰੂਤੀ ਨੇ ਆਪਣੀਆਂ ਸਾਰੀਆਂ 800CC ਪਾਵਰ ਦੀਆਂ ਕਾਰਾਂ ਨੂੰ ਬੰਦ ਕਰਨ ਦੀ ਫੈਸਲਾ ਕੀਤਾ ਹੈ। ਕੁਝ ਸਮਾਂ ਪਹਿਲਾਂ ਹੀ ਕੰਪਨੀ ਨੇ ਆਪਣੀ ਯੂਟਿਲਿਟੀ ਵੈਨ ਓਮਨੀ ਦਾ ਪ੍ਰੋਡਕਸ਼ਨ ਬੰਦ ਕੀਤਾ ਹੈ।
2/13

ਨਵੀਂ ਆਲਟੋ ਦੀ ਕੀਮਤ 2.63 ਲੱਖ ਤੋਂ 3.90 ਲੱਖ ਰੁਪਏ ਦੇ ਵਿਚਾਲੇ ਹੋ ਸਕਦੀ ਹੈ।
Published at : 06 Apr 2019 02:07 PM (IST)
Tags :
Maruti SuzukiView More






















