ਕਾਰ ਵਿੱਚ 5 ਸਪੀਡ ਮੈਨੂਅਲ ਅਤੇ ਏਐਮਟੀ ਦੋਵੇਂ ਹੀ ਮਾਡਲ ਮੌਜੂਦ ਹੋਣਗੇ। ਮਾਰੂਤੀ ਦੀ ਇਸ ਹੇਚ ਬੈਕ ਕਾਰ ਨੂੰ ਐਸ ਯੂ ਵੀ ਆਖਿਆ ਜਾਂਦਾ ਹੈ ਇਸ ਦਾ ਕਾਰਨ ਹੈ ਇਸ ਦੀ ਲੁੱਕ। ਇਸ ਕਾਰ ਵਿੱਚ ABS (ਐਂਟੀ ਲਾਕਿੰਗ ਬੇਕਿੰਗ ਸਿਸਟਮ), ਡਬਲ ਏਅਰ ਬੈਗ, ਏਸੀ, ਫ਼ਰੰਟ ਵਿੰਡੋ, ਅਡਜਟੇਬਲ ਸਟੇਅਰਿੰਗ ਅਤੇ 12V ਸਾਕੇਟ ਵੀ ਦਿੱਤਾ ਗਿਆ ਹੈ।