ਅਮਰੀਕਾ ਸਭ ਤੋਂ ਸ਼ਕਤੀਸ਼ਾਲੀ ਹੈ। ਅਮਰੀਕਾ ਦਾ ਕੁੱਲ ਬਜਟ 581 ਅਰਬ ਡਾਲਰ ਹੈ। ਅਮਰੀਕਾ ਕੋਲ 8848 ਟੈਂਕ, 2785 ਲੜਾਕੂ ਜਹਾਜ਼, 13 ਯੁੱਧਪੋਤ, 957 ਅਟੈਕ ਹੈਲੀਕਾਪਟਰ ਤੇ 75 ਪਣਡੁੱਬੀਆਂ ਹਨ। ਅਮਰੀਕੀ ਸੈਨਾ ਵਿੱਚ 14 ਲੱਖ ਸੈਨਿਕ ਹਨ।