ਪੜਚੋਲ ਕਰੋ
ਸਾਨੀਆ-ਬਾਰਬਰਾ ਦੀ ਜੋੜੀ ਕੁਆਟਰਫਾਈਨਲ 'ਚ ਹਾਰੀ
1/6

ਕੁਆਟਰਫਾਈਨਲ ਮੈਚ 'ਚ ਸਾਨੀਆ-ਬਾਰਬਰਾ ਦੀ ਜੋੜੀ ਨੇ ਦਮਦਾਰ ਸ਼ੁਰੂਆਤ ਕੀਤੀ। ਦੋਨੋ ਜੋੜੀਆਂ ਨੇ ਪ੍ਰਭਾਵਿਤ ਕੀਤਾ ਅਤੇ ਦਮਦਾਰ ਖੇਡ ਵਿਖਾਇਆ। ਪਰ ਫਿਰ ਦੂਜੇ ਸੈਟ 'ਚ ਸਾਨੀਆ-ਬਾਰਬਰਾ ਦੀ ਜੋੜੀ ਨੇ ਹਥਿਆਰ ਸੁੱਟ ਦਿੱਤੇ ਅਤੇ ਮੈਚ ਗਵਾ ਦਿੱਤਾ।
2/6

ਫਰੈਂਚ ਜੋੜੀ ਨੇ ਸਾਨੀਆ-ਬਾਰਬਰਾ ਦੀ ਜੋੜੀ ਨੂੰ 69 ਮਿਨਟ 'ਚ ਹੀ ਮਾਤ ਦੇ ਦਿੱਤੀ। ਫਰੈਂਚ ਜੋੜੀ ਨੇ ਇਹ ਮੈਚ 7-6, 6-1 ਦੇ ਫਰਕ ਨਾਲ ਆਪਣੇ ਨਾਮ ਕੀਤਾ। ਇਸ ਹਾਰ ਦੇ ਨਾਲ ਹੀ US ਓਪਨ 'ਚ ਭਾਰਤੀ ਚੁਨੌਤੀ ਵੀ ਖਤਮ ਹੋ ਗਈ ਹੈ। ਰੋਹਨ ਬੋਪੰਨਾ, ਲੀਐਂਡਰ ਪੇਸ ਅਤੇ ਸਾਕੇਤ ਮਾਏਨੇਨੀ ਆਪਣੇ ਵੱਖ-ਵੱਖ ਵਰਗ ਦੇ ਮੁਕਾਬਲੇ ਹਾਰ ਕੇ ਪਹਿਲਾਂ ਹੀ ਟੂਰਨਾਮੈਂਟ ਤੋਂ ਬਾਹਰ ਹੋ ਚੁੱਕੇ ਸਨ।
Published at : 07 Sep 2016 07:05 PM (IST)
View More






















