ਪੜਚੋਲ ਕਰੋ
Tata Tiago 'ਚ ਵੱਡਾ ਫੇਰਬਦਲ, ਕੀਮਤ ਵੀ ਬਦਲੀ
1/8

ਕੰਪਨੀ ਨੇ ਕਾਰ ਦੀਆਂ ਕੀਮਤਾਂ ਵਿੱਚ 13 ਹਜ਼ਾਰ ਰੁਪਏ ਦਾ ਵਾਧਾ ਕੀਤਾ ਹੈ। ਇਸ ਤੋਂ ਬਾਅਦ ਟਾਟਾ ਟਿਆਗੋ ਦੀ ਐਕਸ ਸ਼ੋਅਰੂਮ ਨਵੀਂ ਦਿੱਲੀ ਕੀਮਤ 4.40 ਲੱਖ ਰੁਪਏ ਤੱਕ ਪਹੁੰਚ ਗਈ ਹੈ।
2/8

ਟਾਟਾ ਛੇਤੀ ਹੀ ਆਪਣੀ ਐਂਟਰੀ ਲੈਵਲ ਦੀ ਕੰਪੈਕਟ ਸੇਡਾਨ ਟਿਗੋਰ ਵਿੱਚ ਵੀ ਇਹੀ ਬਦਲਾਅ ਕਰੇਗੀ। ਅਪਡੇਟ ਦੇ ਬਾਅਦ ਟਾਟਾ ਟਿਆਗੋ ਦੀ ਕੀਮਤ ਵਿੱਚ ਵਧ ਗਈ ਹੈ।
Published at : 26 May 2019 01:55 PM (IST)
View More






















