ਪੜਚੋਲ ਕਰੋ
Tesla ਦੀ ਇਲੈਕਟ੍ਰੌਨਿਕ SUV, ਇੱਕ ਵਾਰੀ ਚਾਰਜ ਕਰਨ ’ਤੇ 482 ਕਿਮੀ ਦਾ ਸਫ਼ਰ
1/9

ਮਸਕ ਨੇ ਕਿਹਾ ਹੈ ਕਿ ਇਸ ਸਾਲ ਜਾਂ ਅਗਲੇ ਸਾਲ ਤਕ ਨਿਸ਼ਚਿਤ ਤੌਰ ’ਤੇ ਕੰਪਨੀ ਭਾਰਤ ਵਿੱਚ ਐਂਟਰੀ ਕਰ ਲਏਗੀ।
2/9

ਟੈਸਲਾ ਦੇ ਸੀਈਓ Elon Musk ਮੁਤਾਬਕ ਜਲਦ ਹੀ ਭਾਰਤ ਦੀਆਂ ਸੜਕਾਂ ’ਤੇ ਵੀ ਟੈਸਲਾ ਦੀਆਂ ਇਲੈਕਟ੍ਰੌਨਿਕ ਕਾਰਾਂ ਦੌੜਦੀਆਂ ਨਜ਼ਰ ਆਉਣਗੀਆਂ।
Published at : 18 Mar 2019 03:20 PM (IST)
View More






















