ਫਿਲਮ ਵਿੱਚ ਰਜਨੀ ਦਾ ਟਿਪੀਕਲ ਅਕਸ ਨਹੀਂ ਹੈ। ਆਪਣੇ ਅੰਦਾਜ਼ ਲਈ ਮਸ਼ਹੂਰ ਸੁਪਰਸਟਾਰ ਦਾ ਟਿਪੀਕਲ ਅਕਸ ਇਸ ਫਿਲਮ ਵਿੱਚ ਦੇਖਣ ਨੂੰ ਨਹੀਂ ਮਿਲੇਗਾ। ਨਿਰਦੇਸ਼ਕ ਪੀ ਰੰਜੀਤ ਨੇ ਫਿਲਮ ਵਿੱਚ ਸੁਪਰਸਟਾਰ ਰਜਨੀ ਤੋਂ ਜਿਆਦਾ ਉਨ੍ਹਾਂ ਦੀ ਐਕਟਿੰਗ ਨੂੰ ਦਿਖਾਇਆ ਹੈ।