ਹੁੰਡਈ ਗਰਾਂਡ ਆਈ- ਇਸ ਕਾਰ ਵਿੱਚ 1.2 ਲੀਟਰ ਦਾ ਇੰਝਣ ਲੱਗਾ ਹੈ ਜੋ 75 ਪੀਐਸ ਦੀ ਪਾਵਰ ਤੇ 190 ਐਨਐਮ ਦਾ ਟਾਰਕ ਦਿੰਦਾ ਹੈ। ਇਹ 19.10 ਦੀ ਸਿਟੀ ਮਾਈਲੇਜ, 22.19 ਦੀ ਹਾਈਵੇ ਤੇ 19.78 ਕਿਲੋਮੀਟਰ ਪ੍ਰਤੀ ਲੀਟਰ ਦੀ ਔਸਤ ਮਾਈਲੇਜ ਦਿੰਦੀ ਹੈ। ਇਸ ਦੀ ਕੀਮਤ 6.07 ਤੋਂ 7.50 ਲੱਖ ਰੁਪਏ ਹੈ।